Nojoto: Largest Storytelling Platform
nojotouser7258105832
  • 5Stories
  • 3Followers
  • 24Love
    0Views

Karan Sharma

  • Popular
  • Latest
  • Video
ad470ce4a116ffd3bb3fd8ca346c864c

Karan Sharma

ਉਤੋਂ ਉਤੋਂ ਮੇਰੀ ਹਾਮੀ ਭਰਨ ਵਾਲੀਏ ਨੀ 
ਮੋਹੱਬਤ ਦੇ ਨਾਂ ਤੇ ਵਪਾਰ ਕਰਨ ਵਾਲੀਏ ਨੀ
ਤੈਨੂੰ ਚੇਤਾ ਹਾਂ ਮੈਂ ਕੇ ਨਹੀਂ 
ਜਾਂ ਮੇਰਾ ਚੇਰਾ ਵੀ ਭੁੱਲਗੀ
ਮੈਨੂੰ ਯਾਦ ਤੇਰਾ  ਇਕ ਇਕ ਵਾਅਦਾ ਝੂਠੇ ਵਾਅਦੇ ਕਰਨ ਵਾਲੀਏ ਨੀ

©Karan Sharma #Punjabi #punjabushayri #punjab #karan #writer

#apart
ad470ce4a116ffd3bb3fd8ca346c864c

Karan Sharma

ਇਕ ਤੇਰੀ ਆਕੜ ਨੀ ਸੀ ਮਾਣ 
ਤੇ ਦੂਜੀ ਮੈਂ ਜ਼ਿੱਦ ਨਹੀਂ ਸੀ ਛੱਡਦਾ
ਆਖਿਰ ਰਿਸਤਾ ਬੱਚਦਾ ਤੇ ਕਿਵੇਂ ਬੱਚਦਾ

©Karan Sharma #Punjabi #punjab #Faam 

#Rose
ad470ce4a116ffd3bb3fd8ca346c864c

Karan Sharma

ਸੱਟ ਦਿਲ ਤੇ ਡੂੰਘੀ ਲਾ ਕੇ ਗਏ ਨੇ 
ਪਹਿਲਾਂ ਆਪਣੀ ਆਦਤ ਪਾਈ ਫਿਰ ਹੱਥ ਛੁਡਾ ਕੇ ਗਏ ਨੇ 
ਚਲੋ ਰਿਸਤਾ ਨਹੀਂ ਨਿਭਿਆ ਉਹਨਾਂ ਤੋਂ ਪਰ ਕੁੱਝ ਤੇ ਮੈਨੂੰ ਸਿਖਾ ਕੇ ਗਏ ਨੇ 
ਦਸ ਗਏ ਸਾਨੂੰ ਕਿ ਆਖਿਰ ਬੇਗਾਨੇ ਸੀ ਉਹ 
ਤਾਹੀ ਬੇਗਾਨਿਆਂ ਵਾਲੀ ਔਕਾਤ ਦਿੱਖਾ ਕੇ ਗਏ ਨੇ

©Karan Sharma #f4f #Faam #loV€fOR€v€R #LO√€ #Famous #l4like #punjabi_shayri #Punjabi #punjab 

#illuminate
ad470ce4a116ffd3bb3fd8ca346c864c

Karan Sharma

ਜਦ ਸੋ ਜਾਣ ਸਾਰੇ😴 ਮੇ ਗਾਮਾ ਦੀ ਮਹਿਫ਼ਿਲ ਸਜੋਨਾ ਹਾਂ। ਦਸ ਤੇਰੇ ਤੱਕ ਪੋਨਚਦੇ ਹਨ ਕੇ ਨਹੀਂ ਮੇ ਤੇ ਰੋਜ ਤੈਨੂੰ ਦੁੱਖਾ ਤੇ ਖ਼ਤ💌 ਪੋਨਾ ਹਾਂ।

©Karan Sharma #Shaayari #Sad💔 #Soch #vibes #vichaar #Night #viral #follow #f4f 

#moonbeauty
ad470ce4a116ffd3bb3fd8ca346c864c

Karan Sharma

ਰੋ  ਰੋ ਕੇ ਦਿਨ ਕਟਣੇ ਪੈਣੇ ਹੋਰ ਕਰਨੀ ਤੂੰ ਕਿਸੇ ਤੋ ਉੱਮੀਦ ਕਿ ਆ। ਪਿਆਰ ਤੇ ਉਸ ਭਗਵਾਨ ਕਰਿਸ਼ਨ ਨੂੰ ਨਈ ਮਿਲਿਆ ਜਿਨੇ ਇਹ ਦੁਨੀਆ ਬਣਾਈ ਤੇ ਤੂੰ ਦਸ ਤੂੰ ਚੀਜ਼ ਕਿ ਆ।

©Karan Sharma #NationalSimplicityDay


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile