Nojoto: Largest Storytelling Platform

White ਮੈਂ ਗੀਤ ਪਿਆਰ ਦੇ ਗਾਉਣ ਲੱਗਾ , ਤੂੰ ਵੀ ਸੁਰ ਨਾਲ ਤ

White ਮੈਂ ਗੀਤ ਪਿਆਰ ਦੇ ਗਾਉਣ ਲੱਗਾ ,
ਤੂੰ ਵੀ ਸੁਰ ਨਾਲ ਤਾਲ ਮਿਲਾ ਸੱਜਣਾਂ ,
ਜਿਸਮਾਂ ਦਾ ਕੀ ਏ ਇੱਕ ਦਿਨ ਮੁੱਕ ਜਾਣਾ ,
ਤੂੰ ਸਾਂਝ ਰੂਹਾਂ ਦੀ ਪਾ ਸੱਜਣਾਂ!!

©ਕਰਨ  ਸਿੱਧੂ #Couple
White ਮੈਂ ਗੀਤ ਪਿਆਰ ਦੇ ਗਾਉਣ ਲੱਗਾ ,
ਤੂੰ ਵੀ ਸੁਰ ਨਾਲ ਤਾਲ ਮਿਲਾ ਸੱਜਣਾਂ ,
ਜਿਸਮਾਂ ਦਾ ਕੀ ਏ ਇੱਕ ਦਿਨ ਮੁੱਕ ਜਾਣਾ ,
ਤੂੰ ਸਾਂਝ ਰੂਹਾਂ ਦੀ ਪਾ ਸੱਜਣਾਂ!!

©ਕਰਨ  ਸਿੱਧੂ #Couple