Nojoto: Largest Storytelling Platform

ਪੂਰਾ ਹਫ਼ਤਾ ਹੁੰਦੇ ਸੀ,Sunday ਕੀਤੇ ਹਾਂ ਹਫ਼ਤੇ ਖ਼ਾਸੇ ਹੋ

ਪੂਰਾ ਹਫ਼ਤਾ ਹੁੰਦੇ ਸੀ,Sunday ਕੀਤੇ ਹਾਂ
ਹਫ਼ਤੇ ਖ਼ਾਸੇ ਹੋਗੇ ਆ,ਜਦਤੋਂ ਕੰਢੇ ਕੀਤੇ ਹਾਂ 

ਵਿਚੋਂ ਲੰਘਦੇ ਨਾ,ਬਾਹਰੋਂ ਬਾਹਰੀਂ ਸ਼ਹਿਰ ਦੇ ਹੁੰਨੇ ਆ
ਚਾਹ ਦੇ ਕੱਪ ਤੋਂ ਤੱਤੀ ਨੇ ,ਐਸੇ ਠੰਢੇ ਕੀਤੇ ਹਾਂ

©Harman Daska 
  #GingerTea #ਸ਼ਾਇਰੀ
harmandaska8098

Harman Daska

New Creator

#GingerTea #ਸ਼ਾਇਰੀ #ਪਿਆਰ

90 Views