Nojoto: Largest Storytelling Platform

ਕੈਸੀ ਮੁਲਾਕਾਤ ਖਿਆਲੋ ਮੇ ਹੋਈ ਛੁਹਿਆ ਵੀ ਨਹੀ ਪੀੜ ਜੀ ਸਿੰਨ

ਕੈਸੀ ਮੁਲਾਕਾਤ ਖਿਆਲੋ ਮੇ ਹੋਈ
ਛੁਹਿਆ ਵੀ ਨਹੀ ਪੀੜ ਜੀ ਸਿੰਨੇ ਹੋਈ 
ਦੂਰੋ ਹੀ ਦੇਖਿਆ ਤੈਨੂੰ 
ਚੁਪ ਰਹਿਣ ਨੂੰ ਜੀ ਕਰਦਾ 
ਏ ਕੁਦਰਤ ਏ ਪਿਆਰੀ ਤੇਰੀ ਬੁਕਲ ਵਿਚ ਇਕਲੇ ਪੈਣ ਨੂੰ 
ਜੀ ਕਰਦਾ ਜੀ ਕਰਦਾ ਮੇਰਾ...
ਭਰੀ ਮਹਿਫਲ ਵਜੇ ਨਗਾਰੇ 
ਕਿਸੇ ਨੂੰ ਕੀ ਮਾਰਨਾ ਮੈ ਅਜ ਖੁਦ ਮਰਨ ਨੂੰ ਜੀ ਕਰਦਾ
ਸਖੇ ਸਬੰਦੀਆ ਦੀ ਚਾਦਰ ਲੈ ਕੇ ਪਾਣ ਨੂੰ ਜੀਣ ਕਰਦਾ 
ਅਖ ਤਾ ਪਹਿਲਾ ਵੀ ਨਹੀ ਰੋਈ ਬੁਲਾ ਤੇ ਹਾਸਾ 
ਖੁਲ ਕੇ ਹਸਣ ਨੂੰ ਜੀ ਕਰਦਾ ਜੀ ਕਰਦਾ ਮੇਰਾ...
ਕੈਸੀ ਮੁਲਾਕਾਤ ਖਿਆਲੋ ਮੇ ਹੋਈ 
ਮੈ ਇਕਲਾ ਇਕ ਕਮਰੇ ਅੰਦਰ ਕਾਲੀ ਘਟਾ ਕਾਲੇ ਅੰਬਰ
ਚਾਰ ਚੁਫੇਰੇ ਗਹਿਰੇ ਬੇਹਰ (ਸੰਮੁਦਰ)
ਖਾਲੀ ਖਾਲੀ ਆਲਮ ਸਾਰਾ ਸੀਨੇ ਮੇਰੇ ਅੰਦਰ 
ਬਾਹਰ ਦੇਖਾ ਮੋਸਮ ਸੁਹਾਣੇ ਨੀਲੇ ਅੰਬਰ 
ਚੀੜੀਆ ਚੀਣ ਮੀਣ ਲਾਈ
ਬਾਹਰ ਪੈਣ ਮੋਹ ਦੇ ਭੁਲੇਖੇ 
ਘਰ ਅੰਦਰ ਮੁਰਸਦ ਖੁਦਾਈ
ਇਯ ਮਸਤੀ ਰਿਹਾ ਗਵਾਚਾ ਆਬੇ-ਯਹਾਤ ਪੀਣ ਨੂੰ 
ਜੀ ਕਰਦਾ ਜੀ ਕਰਦਾ ਮੇਰਾ
ਬਹੁਤ ਹੋਏ ਰੋਣਕ ਮੇਲੇ ਅਜ ਛੁਟੀ ਲੈਣ ਨੂੰ
ਜੀ ਕਰਦਾ ਜੀ ਕਰਦਾ ਮੇਰਾ... #ਬੇਹਰ #behar #ਗੀਤ #ਰੁਹਦੇਬੋਲ
ਕੈਸੀ ਮੁਲਾਕਾਤ ਖਿਆਲੋ ਮੇ ਹੋਈ
ਛੁਹਿਆ ਵੀ ਨਹੀ ਪੀੜ ਜੀ ਸਿੰਨੇ ਹੋਈ 
ਦੂਰੋ ਹੀ ਦੇਖਿਆ ਤੈਨੂੰ 
ਚੁਪ ਰਹਿਣ ਨੂੰ ਜੀ ਕਰਦਾ 
ਏ ਕੁਦਰਤ ਏ ਪਿਆਰੀ ਤੇਰੀ ਬੁਕਲ ਵਿਚ ਇਕਲੇ ਪੈਣ ਨੂੰ 
ਜੀ ਕਰਦਾ ਜੀ ਕਰਦਾ ਮੇਰਾ...
ਭਰੀ ਮਹਿਫਲ ਵਜੇ ਨਗਾਰੇ 
ਕਿਸੇ ਨੂੰ ਕੀ ਮਾਰਨਾ ਮੈ ਅਜ ਖੁਦ ਮਰਨ ਨੂੰ ਜੀ ਕਰਦਾ
ਸਖੇ ਸਬੰਦੀਆ ਦੀ ਚਾਦਰ ਲੈ ਕੇ ਪਾਣ ਨੂੰ ਜੀਣ ਕਰਦਾ 
ਅਖ ਤਾ ਪਹਿਲਾ ਵੀ ਨਹੀ ਰੋਈ ਬੁਲਾ ਤੇ ਹਾਸਾ 
ਖੁਲ ਕੇ ਹਸਣ ਨੂੰ ਜੀ ਕਰਦਾ ਜੀ ਕਰਦਾ ਮੇਰਾ...
ਕੈਸੀ ਮੁਲਾਕਾਤ ਖਿਆਲੋ ਮੇ ਹੋਈ 
ਮੈ ਇਕਲਾ ਇਕ ਕਮਰੇ ਅੰਦਰ ਕਾਲੀ ਘਟਾ ਕਾਲੇ ਅੰਬਰ
ਚਾਰ ਚੁਫੇਰੇ ਗਹਿਰੇ ਬੇਹਰ (ਸੰਮੁਦਰ)
ਖਾਲੀ ਖਾਲੀ ਆਲਮ ਸਾਰਾ ਸੀਨੇ ਮੇਰੇ ਅੰਦਰ 
ਬਾਹਰ ਦੇਖਾ ਮੋਸਮ ਸੁਹਾਣੇ ਨੀਲੇ ਅੰਬਰ 
ਚੀੜੀਆ ਚੀਣ ਮੀਣ ਲਾਈ
ਬਾਹਰ ਪੈਣ ਮੋਹ ਦੇ ਭੁਲੇਖੇ 
ਘਰ ਅੰਦਰ ਮੁਰਸਦ ਖੁਦਾਈ
ਇਯ ਮਸਤੀ ਰਿਹਾ ਗਵਾਚਾ ਆਬੇ-ਯਹਾਤ ਪੀਣ ਨੂੰ 
ਜੀ ਕਰਦਾ ਜੀ ਕਰਦਾ ਮੇਰਾ
ਬਹੁਤ ਹੋਏ ਰੋਣਕ ਮੇਲੇ ਅਜ ਛੁਟੀ ਲੈਣ ਨੂੰ
ਜੀ ਕਰਦਾ ਜੀ ਕਰਦਾ ਮੇਰਾ... #ਬੇਹਰ #behar #ਗੀਤ #ਰੁਹਦੇਬੋਲ

#ਬੇਹਰ #BEHAR #ਗੀਤ #ਰੁਹਦੇਬੋਲ #ਸੰਗੀਤ