Nojoto: Largest Storytelling Platform

Best BEHAR Shayari, Status, Quotes, Stories

Find the Best BEHAR Shayari, Status, Quotes from top creators only on Nojoto App. Also find trending photos & videos about beharbari outpost 30 september 2020, behara in english, behar news 210, cooch behar news 210, beharay rathi group,

  • 8 Followers
  • 27 Stories
    PopularLatestVideo

dream saler

तुम्हारी ज़ुल्फ़ें और मेरी गज़ल सदा बेतरतीब ही रहती हैं
न तुम कभी ज़ुल्फ़ें सँवार सकीं और न मैं गज़ल को बहर मैं बाँध सका #yqbaba #yqdidi #yqbhaijan #yqquotes #zulfein #ghazal #behar #betarteeb

Shamsher Sahil

आप का क्या है आप तो रोकर दिल को हल्का कर लेंगे
हम  शायर  लोगों  को  ग़म में  बहर  निभानी  पड़ती है

©Shamsher Sahil #Shamsher_Sahil #शमशेर_साहिल #rona #behar #Shayar #ghum #Dil #karwanglobal 

#pen

Rajput Creations

 #logbadaljatehai #behar #shayriquotes #rajputcreations #todaysquote

Amandeep Singh (Aman behar)

#ਬੇਹਰ #BEHAR #ਗੀਤ #ਰੁਹਦੇਬੋਲ #ਸੰਗੀਤ

read more
ਕੈਸੀ ਮੁਲਾਕਾਤ ਖਿਆਲੋ ਮੇ ਹੋਈ
ਛੁਹਿਆ ਵੀ ਨਹੀ ਪੀੜ ਜੀ ਸਿੰਨੇ ਹੋਈ 
ਦੂਰੋ ਹੀ ਦੇਖਿਆ ਤੈਨੂੰ 
ਚੁਪ ਰਹਿਣ ਨੂੰ ਜੀ ਕਰਦਾ 
ਏ ਕੁਦਰਤ ਏ ਪਿਆਰੀ ਤੇਰੀ ਬੁਕਲ ਵਿਚ ਇਕਲੇ ਪੈਣ ਨੂੰ 
ਜੀ ਕਰਦਾ ਜੀ ਕਰਦਾ ਮੇਰਾ...
ਭਰੀ ਮਹਿਫਲ ਵਜੇ ਨਗਾਰੇ 
ਕਿਸੇ ਨੂੰ ਕੀ ਮਾਰਨਾ ਮੈ ਅਜ ਖੁਦ ਮਰਨ ਨੂੰ ਜੀ ਕਰਦਾ
ਸਖੇ ਸਬੰਦੀਆ ਦੀ ਚਾਦਰ ਲੈ ਕੇ ਪਾਣ ਨੂੰ ਜੀਣ ਕਰਦਾ 
ਅਖ ਤਾ ਪਹਿਲਾ ਵੀ ਨਹੀ ਰੋਈ ਬੁਲਾ ਤੇ ਹਾਸਾ 
ਖੁਲ ਕੇ ਹਸਣ ਨੂੰ ਜੀ ਕਰਦਾ ਜੀ ਕਰਦਾ ਮੇਰਾ...
ਕੈਸੀ ਮੁਲਾਕਾਤ ਖਿਆਲੋ ਮੇ ਹੋਈ 
ਮੈ ਇਕਲਾ ਇਕ ਕਮਰੇ ਅੰਦਰ ਕਾਲੀ ਘਟਾ ਕਾਲੇ ਅੰਬਰ
ਚਾਰ ਚੁਫੇਰੇ ਗਹਿਰੇ ਬੇਹਰ (ਸੰਮੁਦਰ)
ਖਾਲੀ ਖਾਲੀ ਆਲਮ ਸਾਰਾ ਸੀਨੇ ਮੇਰੇ ਅੰਦਰ 
ਬਾਹਰ ਦੇਖਾ ਮੋਸਮ ਸੁਹਾਣੇ ਨੀਲੇ ਅੰਬਰ 
ਚੀੜੀਆ ਚੀਣ ਮੀਣ ਲਾਈ
ਬਾਹਰ ਪੈਣ ਮੋਹ ਦੇ ਭੁਲੇਖੇ 
ਘਰ ਅੰਦਰ ਮੁਰਸਦ ਖੁਦਾਈ
ਇਯ ਮਸਤੀ ਰਿਹਾ ਗਵਾਚਾ ਆਬੇ-ਯਹਾਤ ਪੀਣ ਨੂੰ 
ਜੀ ਕਰਦਾ ਜੀ ਕਰਦਾ ਮੇਰਾ
ਬਹੁਤ ਹੋਏ ਰੋਣਕ ਮੇਲੇ ਅਜ ਛੁਟੀ ਲੈਣ ਨੂੰ
ਜੀ ਕਰਦਾ ਜੀ ਕਰਦਾ ਮੇਰਾ... #ਬੇਹਰ #behar #ਗੀਤ #ਰੁਹਦੇਬੋਲ

Amandeep Singh (Aman behar)

#punjabishayar #sikh #true #lovelife #BEHAR #Punjabipoetry #ਅਜੀਬ #PunjabiQuote ਇਕ ਪਲ ਨਹੀ ਹਰ ਪਲ ਉਹਨੂੰ ਦੇਖਦਾ ਸਾ ਵਾਹ ਵਾਹ ਅਸਾਂ ਦਾ ਦੇਖਣਾ ਉਹਨੂੰ ਅਜੀਬ ਲੱਗਾ ਰਬ ਤੋ ਮੰਗਿਆ ਪਿਆਰ ਸੀ ਉਹਦਾ ਬੇਹਰ ਵਾਹ ਵਾਹ ਉਹਨੂੰ ਕੋਈ ਭੇਟਾਂ ਮੰਗਦਾ ਫ਼ਕੀਰ ਲੱਗਾ ਸਾਡਾ ਉਹਨੂੰ ਨਾ ਦੇਖਣਾ ਵੀ ਉਹਨੂੰ ਤੀਰ ਲੱਗਾ ਵਾਹ ਵਾਹ ਨਜ਼ਰ ਅੰਦਾਜ਼ ਕਰਨਾ ਵੀ ਉਹਨੂੰ ਅਜੀਬ ਲੱਗਾ #ਵਯੰਗ

read more
ਇਕ ਪਲ ਨਹੀ ਹਰ ਪਲ ਉਹਨੂੰ ਦੇਖਦਾ ਸਾ
ਵਾਹ ਵਾਹ ਅਸਾਂ ਦਾ ਦੇਖਣਾ ਉਹਨੂੰ ਅਜੀਬ ਲੱਗਾ
ਰਬ ਤੋ ਮੰਗਿਆ ਪਿਆਰ ਸੀ ਉਹਦਾ ਬੇਹਰ
ਵਾਹ ਵਾਹ ਉਹਨੂੰ ਕੋਈ ਭੇਟਾਂ ਮੰਗਦਾ ਫ਼ਕੀਰ ਲੱਗਾ
ਸਾਡਾ ਉਹਨੂੰ ਨਾ ਦੇਖਣਾ ਵੀ ਉਹਨੂੰ ਤੀਰ ਲੱਗਾ 
ਵਾਹ ਵਾਹ ਨਜ਼ਰ ਅੰਦਾਜ਼ ਕਰਨਾ ਵੀ ਉਹਨੂੰ ਅਜੀਬ ਲੱਗਾ... #punjabishayar #sikh #true #lovelife #behar #punjabipoetry #ਅਜੀਬ  #punjabiquote  ਇਕ ਪਲ ਨਹੀ ਹਰ ਪਲ ਉਹਨੂੰ ਦੇਖਦਾ ਸਾ
ਵਾਹ ਵਾਹ ਅਸਾਂ ਦਾ ਦੇਖਣਾ ਉਹਨੂੰ ਅਜੀਬ ਲੱਗਾ
ਰਬ ਤੋ ਮੰਗਿਆ ਪਿਆਰ ਸੀ ਉਹਦਾ ਬੇਹਰ
ਵਾਹ ਵਾਹ ਉਹਨੂੰ ਕੋਈ ਭੇਟਾਂ ਮੰਗਦਾ ਫ਼ਕੀਰ ਲੱਗਾ
ਸਾਡਾ ਉਹਨੂੰ ਨਾ ਦੇਖਣਾ ਵੀ ਉਹਨੂੰ ਤੀਰ ਲੱਗਾ 
ਵਾਹ ਵਾਹ ਨਜ਼ਰ ਅੰਦਾਜ਼ ਕਰਨਾ ਵੀ ਉਹਨੂੰ ਅਜੀਬ ਲੱਗਾ

Amandeep Singh (Aman behar)

#punjabishayar #sikh #true #lovelife #BEHAR #Punjabipoetry #ਅਜੀਬ #PunjabiQuote ਗਲ ਸਾਡੀ ਨੂੰ ਹਵਾ ਵਿਚ ਉਡਾਉਣ ਵਾਲੇ ਜੋ ਸਾਡੇ ਤੇ ਹਸਦੇ ਨੇ ਉਹੀ ਸਾਡੇ ਬਾਰੇ ਦੱਸਣ ਗੇ ਸਮਾਂ ਆਉਣ ਵਾਲਾ ਕੁੱਝ ਟਿਪਣੀਆਂ ਕਸਣਗੇ ਉਹੀ ਸਾਡੀਆ ਗਲਾ ਨੂੰ ਵਿਚ ਕਲਮਾਂ ਲਿਖਣ ਗੇ.... #ਵਯੰਗ

read more
ਗਲ ਸਾਡੀ ਨੂੰ ਹਵਾ ਵਿਚ ਉਡਾਉਣ ਵਾਲੇ
ਜੋ ਸਾਡੇ ਤੇ ਹਸਦੇ ਨੇ ਉਹੀ ਸਾਡੇ ਬਾਰੇ ਦੱਸਣ ਗੇ
ਸਮਾਂ ਆਉਣ ਵਾਲਾ ਕੁੱਝ ਟਿਪਣੀਆਂ ਕਸਣਗੇ
ਉਹੀ ਸਾਡੀਆ ਗਲਾ ਨੂੰ ਵਿਚ ਕਲਮਾਂ ਲਿਖਣ ਗੇ #punjabishayar #sikh #true #lovelife #behar #punjabipoetry #ਅਜੀਬ  #punjabiquote
ਗਲ ਸਾਡੀ ਨੂੰ ਹਵਾ ਵਿਚ ਉਡਾਉਣ ਵਾਲੇ
ਜੋ ਸਾਡੇ ਤੇ ਹਸਦੇ ਨੇ ਉਹੀ ਸਾਡੇ ਬਾਰੇ ਦੱਸਣ ਗੇ
ਸਮਾਂ ਆਉਣ ਵਾਲਾ ਕੁੱਝ ਟਿਪਣੀਆਂ ਕਸਣਗੇ
ਉਹੀ ਸਾਡੀਆ ਗਲਾ ਨੂੰ ਵਿਚ ਕਲਮਾਂ ਲਿਖਣ ਗੇ....

Amandeep Singh (Aman behar)

#punjabishayar #sikh #true #lovelife #BEHAR #Punjabipoetry #ਅਜੀਬ #PunjabiQuote ਸਾਵਣ ਰੁਤੇ ਦੇਖ ਸੋਹਣੀਏ ਫ਼ਕੀਰ ਵਾਹ ਵਾਹ ਮੀਂਹ ਵਰਦਾ ਸੁੱਕਣੇ ਪਏ ' ਪਿਆਰ ਦੇ ਮਰੀਜ਼ ' ਸੋਹਣੇ ਮੌਸਮ ਸਾਵਣ ਦੇ ਦਿਲਾਂ ਤੇ ਵਰਦੇ ਤੀਰ ਸਾਵਣ ਰੁਤੇ....

read more
ਸਾਵਣ ਰੁਤੇ ਦੇਖ ਸੋਹਣੀਏ ਫ਼ਕੀਰ 
ਵਾਹ ਵਾਹ ਮੀਂਹ ਵਰਦਾ
 ਸੁੱਕਣੇ ਪਏ ' ਪਿਆਰ ਦੇ ਮਰੀਜ਼ '
ਸੋਹਣੇ ਮੌਸਮ ਸਾਵਣ ਦੇ ਦਿਲਾਂ ਤੇ ਵਰਦੇ ਤੀਰ 
ਸਾਵਣ ਰੁਤੇ....
 #punjabishayar #sikh #true #lovelife #behar #punjabipoetry #ਅਜੀਬ  #punjabiquote ਸਾਵਣ ਰੁਤੇ ਦੇਖ ਸੋਹਣੀਏ ਫ਼ਕੀਰ 
ਵਾਹ ਵਾਹ ਮੀਂਹ ਵਰਦਾ
 ਸੁੱਕਣੇ ਪਏ ' ਪਿਆਰ ਦੇ ਮਰੀਜ਼ '
ਸੋਹਣੇ ਮੌਸਮ ਸਾਵਣ ਦੇ ਦਿਲਾਂ ਤੇ ਵਰਦੇ ਤੀਰ 
ਸਾਵਣ ਰੁਤੇ....

Amandeep Singh (Aman behar)

#punjabishayar #sikh #true #lovelife #BEHAR #Punjabipoetry #ਅਜੀਬ #PunjabiQuote ਤਾਰਾਂ ਤਾ ਟੁੱਟਿਆ ਏ ਭਾਵੇ ਰੋਸਣ ਹੈ ਜਹਾਣ ਹਰ ਇਕ ਵਿਚ ਕੋਈ ਰੰਗ ਹੈ ਭਾਵੇਂ ਬੇਰੰਗ ਹੈ ਜਹਾਣ ਬੇਹਰ ਵੇ ਖਾਲੀ ਸਾਗਰ, ਖਾਰੇ ਬੋਲ ਤੇਰੀ ਪਹਿਚਾਣ ਇਹਨੀ ਤਾ ਦੁਨੀਆਂ ਨਹੀ ਵੱਸਦੀ ਜਿਹਨਾਂ ਮਲਿਆ ਤੂੰ ਜਹਾਣ... #ਵਯੰਗ

read more
ਤਾਰਾਂ ਤਾ ਟੁੱਟਿਆ ਏ ਭਾਵੇ ਰੋਸਣ ਹੈ ਜਹਾਣ
ਹਰ ਇਕ ਵਿਚ ਕੋਈ ਰੰਗ ਹੈ ਭਾਵੇਂ ਬੇਰੰਗ ਹੈ ਜਹਾਣ
ਬੇਹਰ ਵੇ ਖਾਲੀ ਸਾਗਰ, ਖਾਰੇ ਬੋਲ ਤੇਰੀ ਪਹਿਚਾਣ 
ਇਹਨੀ ਤਾ ਦੁਨੀਆਂ ਨਹੀ ਵੱਸਦੀ ਜਿਹਨਾਂ ਮਲਿਆ ਤੂੰ ਜਹਾਣ... ।        #punjabishayar #sikh #true #lovelife #behar #punjabipoetry #ਅਜੀਬ  #punjabiquote   ਤਾਰਾਂ ਤਾ ਟੁੱਟਿਆ ਏ ਭਾਵੇ ਰੋਸਣ ਹੈ ਜਹਾਣ
ਹਰ ਇਕ ਵਿਚ ਕੋਈ ਰੰਗ ਹੈ ਭਾਵੇਂ ਬੇਰੰਗ ਹੈ ਜਹਾਣ
ਬੇਹਰ ਵੇ ਖਾਲੀ ਸਾਗਰ, ਖਾਰੇ ਬੋਲ ਤੇਰੀ ਪਹਿਚਾਣ 
ਇਹਨੀ ਤਾ ਦੁਨੀਆਂ ਨਹੀ ਵੱਸਦੀ ਜਿਹਨਾਂ ਮਲਿਆ ਤੂੰ ਜਹਾਣ...

Amandeep Singh (Aman behar)

#punjabishayar #sikh #true #lovelife #BEHAR #Punjabipoetry #ਅਜੀਬ punjabiquoteਅਾਜਾ ਸੋਚ ਨੂੰ ਅਜ਼ਾਦ ਕਰੀਏ ਜੋ ਅਸੀਂ ਦਿਮਾਗ਼ ਕਿਤੇ ਦੱਬੀ ਏ ਜੋ ਜ਼ੁਬਾਨ ਨਾਲ ਨਹੀ ਬੋਲ ਹੁੰਦਾ ਆਜਾ ਦਿੱਲ ਵਿਚੋ ਜਾ ਲੱਭੀ ਏ ਬੇਹਰ... #ਵਯੰਗ

read more
ਅਾਜਾ ਸੋਚ ਨੂੰ ਅਜ਼ਾਦ 
ਕਰੀਏ 
ਜੋ ਅਸੀਂ ਦਿਮਾਗ਼ ਕਿਤੇ 
ਦੱਬੀ ਏ
ਜੋ ਜ਼ੁਬਾਨ ਨਾਲ ਨਹੀ ਬੋਲ
 ਹੁੰਦਾ
 ਆਜਾ ਦਿੱਲ ਵਿਚੋ ਜਾ 
ਲੱਭੀ ਏ 
ਬੇਹਰ... #punjabishayar #sikh #true #lovelife #behar #punjabipoetry #ਅਜੀਬ  #punjabiquoteਅਾਜਾ ਸੋਚ ਨੂੰ ਅਜ਼ਾਦ ਕਰੀਏ
ਜੋ ਅਸੀਂ ਦਿਮਾਗ਼ ਕਿਤੇ ਦੱਬੀ ਏ
ਜੋ ਜ਼ੁਬਾਨ ਨਾਲ ਨਹੀ ਬੋਲ ਹੁੰਦਾ
ਆਜਾ ਦਿੱਲ ਵਿਚੋ ਜਾ ਲੱਭੀ ਏ ਬੇਹਰ...

Amandeep Singh (Aman behar)

#punjabishayar #sikh #true #lovelife #BEHAR #Punjabipoetry #ਅਜੀਬ #PunjabiQuote ਇਸ ਜਿੰਦਗੀ ਦੇ ਸਫ਼ਰ ਦੇ ਰਸਤੇ ਬਹੁਤ ਨੇ ਹਸਦੇ ਵੱਸਦੇ ਕੋਈ ਕੋਈ ਮੁੜ ਆਉਦੇ ਰੋਂਦੇ ਬਹੁਤ ਨੇ ਹਰ ਇਕ ਥਾ ਦੇਖੀ ਕੰਮਕਾਰ ਤਾ ਬਹੁਤ ਨੇ ਮਿਹਨਤੀ ਹੈ ਕੋਈ ਕੋਈ ਬੇਰੁਜ਼ਗਾਰ ਬਹੁਤ ਨੇ ਪਿਆਰ ਬਹੁਤ ਹੈ ਵਿਚ ਦੁਨੀਆ ਕਰਨ ਵਾਲੇ ਬਹੁਤ ਨੇ ਨਿਭਾਏ ਕੋਈ ਕੋਈ ਵਿਚ ਗ਼ਮਾਂ ਰੋਦੇ ਬਹੁਤ ਨੇ _ਜੋ ਪਿਆਰ ਸਚਾ ਕਰਦੇ ਨੇ ਬੇਹਰ_ ਉਹ ਰੋਦੇ ਘਟ ਮੁਸਕਰਾਉਂਦੇ ਬਹੁਤ ਨੇ... #ਵਯੰਗ

read more
ਇਸ ਜਿੰਦਗੀ ਦੇ ਸਫ਼ਰ ਦੇ ਰਸਤੇ ਬਹੁਤ ਨੇ
ਹਸਦੇ ਵੱਸਦੇ ਕੋਈ ਕੋਈ ਮੁੜ ਆਉਦੇ ਰੋਂਦੇ ਬਹੁਤ ਨੇ
ਹਰ ਇਕ ਥਾ ਦੇਖੀ ਕੰਮਕਾਰ ਤਾ ਬਹੁਤ ਨੇ
ਮਿਹਨਤੀ ਹੈ ਕੋਈ ਕੋਈ ਬੇਰੁਜ਼ਗਾਰ ਬਹੁਤ ਨੇ
ਪਿਆਰ ਬਹੁਤ ਹੈ ਵਿਚ ਦੁਨੀਆ ਕਰਨ ਵਾਲੇ ਬਹੁਤ ਨੇ
ਨਿਭਾਏ ਕੋਈ ਕੋਈ ਵਿਚ ਗ਼ਮਾਂ ਰੋਦੇ ਬਹੁਤ ਨੇ
_ਜੋ ਪਿਆਰ ਸਚਾ ਕਰਦੇ ਨੇ ਬੇਹਰ_
ਉਹ ਰੋਦੇ ਘਟ ਮੁਸਕਰਾਉਂਦੇ ਬਹੁਤ ਨੇ... #punjabishayar #sikh #true #lovelife #behar #punjabipoetry #ਅਜੀਬ  #punjabiquote ਇਸ ਜਿੰਦਗੀ ਦੇ ਸਫ਼ਰ ਦੇ ਰਸਤੇ ਬਹੁਤ ਨੇ
ਹਸਦੇ ਵੱਸਦੇ ਕੋਈ ਕੋਈ ਮੁੜ ਆਉਦੇ ਰੋਂਦੇ ਬਹੁਤ ਨੇ
ਹਰ ਇਕ ਥਾ ਦੇਖੀ ਕੰਮਕਾਰ ਤਾ ਬਹੁਤ ਨੇ
ਮਿਹਨਤੀ ਹੈ ਕੋਈ ਕੋਈ ਬੇਰੁਜ਼ਗਾਰ ਬਹੁਤ ਨੇ
ਪਿਆਰ ਬਹੁਤ ਹੈ ਵਿਚ ਦੁਨੀਆ ਕਰਨ ਵਾਲੇ ਬਹੁਤ ਨੇ
ਨਿਭਾਏ ਕੋਈ ਕੋਈ ਵਿਚ ਗ਼ਮਾਂ ਰੋਦੇ ਬਹੁਤ ਨੇ
_ਜੋ ਪਿਆਰ ਸਚਾ ਕਰਦੇ ਨੇ ਬੇਹਰ_
ਉਹ ਰੋਦੇ ਘਟ ਮੁਸਕਰਾਉਂਦੇ ਬਹੁਤ ਨੇ...
loader
Home
Explore
Events
Notification
Profile