ਤੇਰੀ ਮਰਜ਼ੀ ਅਸੀਂ ਹੱਕ ਆਪਣਾ ਜਤਾ ਛੱਡਣਾ ਏ, ਕਬੂਲ ਕਰਨਾ ਜਾਂ ਨਹੀਂ ਇਹ ਤੇਰੀ ਮਰਜ਼ੀ ਅੱਜ ਆਉਣਾ ਅਸੀਂ ਤੇਰੇ ਦਰ ਉੱਤੇ, ਤੂੰ ਸਾਨੂੰ ਜਤਾਉਣਾ ਜਾਂ ਹਰਾਉਣਾ , ਇਹ ਤੇਰੀ ਮਰਜ਼ੀ!! ©gursahib Singh #roseday