Nojoto: Largest Storytelling Platform

ਤੇਰੀ ਮਰਜ਼ੀ ਅਸੀਂ ਹੱਕ ਆਪਣਾ ਜਤਾ ਛੱਡਣਾ ਏ, ਕਬੂਲ ਕਰਨਾ

ਤੇਰੀ ਮਰਜ਼ੀ

ਅਸੀਂ ਹੱਕ ਆਪਣਾ ਜਤਾ ਛੱਡਣਾ ਏ, 
ਕਬੂਲ ਕਰਨਾ ਜਾਂ ਨਹੀਂ ਇਹ ਤੇਰੀ ਮਰਜ਼ੀ
 ਅੱਜ ਆਉਣਾ ਅਸੀਂ ਤੇਰੇ ਦਰ ਉੱਤੇ, 
ਤੂੰ ਸਾਨੂੰ ਜਤਾਉਣਾ ਜਾਂ ਹਰਾਉਣਾ ,
ਇਹ ਤੇਰੀ ਮਰਜ਼ੀ!!

©gursahib Singh #roseday
ਤੇਰੀ ਮਰਜ਼ੀ

ਅਸੀਂ ਹੱਕ ਆਪਣਾ ਜਤਾ ਛੱਡਣਾ ਏ, 
ਕਬੂਲ ਕਰਨਾ ਜਾਂ ਨਹੀਂ ਇਹ ਤੇਰੀ ਮਰਜ਼ੀ
 ਅੱਜ ਆਉਣਾ ਅਸੀਂ ਤੇਰੇ ਦਰ ਉੱਤੇ, 
ਤੂੰ ਸਾਨੂੰ ਜਤਾਉਣਾ ਜਾਂ ਹਰਾਉਣਾ ,
ਇਹ ਤੇਰੀ ਮਰਜ਼ੀ!!

©gursahib Singh #roseday