ਦਰਦ ਜਿਥੇ ਠੰਡੀਅਾਂ ਕਦੇ ਹਵਾਵਾਂ ਸੀ ਅੱਜ ਸਿੱਲੀ੍ਅਾਂ ਹੋ ਗਈਅਾਂ ਜੋ ਅੱਖਾਂ ਹੀਰੇ ਵਰਗੀਅਾਂ ਸੀ ਅੱਜ ਗਿਲੀਅਾਂ ਹੋ ਗਈਅਾਂ ਬੁੱਲਾ੍ਂ ਤੇ ਰੰਗ ਦੰਦਾਸੇ ਦਾ ਅੱਜ ਫਿੱਕਾ ਹੋ ਗਿਅਾ ਮੇਰੀ ੳੁਮਰ ਤੇ ਦੁੱਖਾਂ ਦਾ ਪੈਂਡਾ ਇੱਕੋ ਮਿੱਕਾ ਹੋ ਗਿਅਾ ਮੇਰੀ ਕਿਸਮਤ ਤਲੀਅਾਂ ਤੇ ਮਹਿੰਦੀ ਅੱਜ ਸੁਤਿਅਾਂ ਸੋ ਗਈ ਵੇ ਮੈਂ ਵੱਸਦੀ ਵੱਸਦੀ ਰੱਬਾ ਵੇ ਅੱਜ ੳੁਜੜੀ ਹੋ ਗਈ ਹੱਥਾਂ ਵਿੱਚ ਚੂੜਾ ਪਾਇਅਾ ਝਾਂਜਰ ਪੈਂਰੀ ਖੋ.ਗਈ ਮੈਂ ਛਣ ਛਣ ਕਰਦੀ ਘੁੰਮਦੀ ਸਾਂ ਅੱਜ ਅੋਹ ਦੀ ਅੋਹ ਗਈ ਮੇਰੀ ਇੱਜ਼ਤ ਸੜ ਕੇ ਚੁੱਲੇ ਦੀ ਅੱਜ ਲੱਕੜੀ ਹੋ ਗਈ ਮੈਂ ਕਾਨੂੰਨ ਬਣ ਕਚਿਹਰੀ ਦੀ ਅੱਜ ਤੱਕੜੀ ਹੋ ਗਈ ਮੇਰੇ ਗਲ ਦੀ ਚੁੰਨੀ ਮੇਰੇ ਲਈ ਅੱਜ ਸੂਲੀ ਹੋ ਗਈ ਵੇ ਮੈਂ ਕੱਲ ਦੀ ਜੰਮੀ ਲਾਡੋ ਸੀ ਅੱਜ ਪੂਰੀ ਹੋ ਗਈ #BROKENBOY ਦਰਦ ਜਿਥੇ ਠੰਡੀਅਾਂ ਕਦੇ ਹਵਾਵਾਂ ਸੀ ਅੱਜ ਸਿੱਲੀ੍ਅਾਂ ਹੋ ਗਈਅਾਂ ਜੋ ਅੱਖਾਂ ਹੀਰੇ ਵਰਗੀਅਾਂ ਸੀ ਅੱਜ ਗਿਲੀਅਾਂ ਹੋ ਗਈਅਾਂ ਬੁੱਲਾ੍ਂ ਤੇ ਰੰਗ ਦੰਦਾਸੇ ਦਾ