Nojoto: Largest Storytelling Platform

ਦਰਦ ਜਿਥੇ ਠੰਡੀਅਾਂ ਕਦੇ ਹਵਾਵਾਂ ਸੀ ਅੱਜ ਸਿੱਲੀ੍ਅਾਂ ਹੋ

ਦਰਦ

ਜਿਥੇ ਠੰਡੀਅਾਂ ਕਦੇ ਹਵਾਵਾਂ ਸੀ 
ਅੱਜ ਸਿੱਲੀ੍ਅਾਂ ਹੋ ਗਈਅਾਂ
ਜੋ ਅੱਖਾਂ ਹੀਰੇ ਵਰਗੀਅਾਂ ਸੀ
ਅੱਜ ਗਿਲੀਅਾਂ ਹੋ ਗਈਅਾਂ

ਬੁੱਲਾ੍ਂ ਤੇ ਰੰਗ ਦੰਦਾਸੇ ਦਾ 
ਅੱਜ ਫਿੱਕਾ ਹੋ ਗਿਅਾ
ਮੇਰੀ ੳੁਮਰ ਤੇ ਦੁੱਖਾਂ ਦਾ ਪੈਂਡਾ 
ਇੱਕੋ ਮਿੱਕਾ ਹੋ ਗਿਅਾ

ਮੇਰੀ ਕਿਸਮਤ ਤਲੀਅਾਂ ਤੇ ਮਹਿੰਦੀ 
ਅੱਜ ਸੁਤਿਅਾਂ ਸੋ ਗਈ
ਵੇ ਮੈਂ ਵੱਸਦੀ ਵੱਸਦੀ ਰੱਬਾ ਵੇ
ਅੱਜ ੳੁਜੜੀ ਹੋ ਗਈ

ਹੱਥਾਂ ਵਿੱਚ ਚੂੜਾ ਪਾਇਅਾ
ਝਾਂਜਰ ਪੈਂਰੀ ਖੋ.ਗਈ
ਮੈਂ ਛਣ ਛਣ ਕਰਦੀ ਘੁੰਮਦੀ ਸਾਂ
ਅੱਜ ਅੋਹ ਦੀ ਅੋਹ ਗਈ

ਮੇਰੀ ਇੱਜ਼ਤ ਸੜ ਕੇ ਚੁੱਲੇ ਦੀ
ਅੱਜ ਲੱਕੜੀ ਹੋ ਗਈ
ਮੈਂ ਕਾਨੂੰਨ ਬਣ ਕਚਿਹਰੀ ਦੀ 
ਅੱਜ ਤੱਕੜੀ ਹੋ ਗਈ

ਮੇਰੇ ਗਲ ਦੀ ਚੁੰਨੀ ਮੇਰੇ ਲਈ
ਅੱਜ ਸੂਲੀ ਹੋ ਗਈ
ਵੇ ਮੈਂ ਕੱਲ ਦੀ ਜੰਮੀ ਲਾਡੋ ਸੀ
ਅੱਜ ਪੂਰੀ ਹੋ ਗਈ

#BROKENBOY ਦਰਦ

ਜਿਥੇ ਠੰਡੀਅਾਂ ਕਦੇ ਹਵਾਵਾਂ ਸੀ 
ਅੱਜ ਸਿੱਲੀ੍ਅਾਂ ਹੋ ਗਈਅਾਂ
ਜੋ ਅੱਖਾਂ ਹੀਰੇ ਵਰਗੀਅਾਂ ਸੀ
ਅੱਜ ਗਿਲੀਅਾਂ ਹੋ ਗਈਅਾਂ

ਬੁੱਲਾ੍ਂ ਤੇ ਰੰਗ ਦੰਦਾਸੇ ਦਾ
ਦਰਦ

ਜਿਥੇ ਠੰਡੀਅਾਂ ਕਦੇ ਹਵਾਵਾਂ ਸੀ 
ਅੱਜ ਸਿੱਲੀ੍ਅਾਂ ਹੋ ਗਈਅਾਂ
ਜੋ ਅੱਖਾਂ ਹੀਰੇ ਵਰਗੀਅਾਂ ਸੀ
ਅੱਜ ਗਿਲੀਅਾਂ ਹੋ ਗਈਅਾਂ

ਬੁੱਲਾ੍ਂ ਤੇ ਰੰਗ ਦੰਦਾਸੇ ਦਾ 
ਅੱਜ ਫਿੱਕਾ ਹੋ ਗਿਅਾ
ਮੇਰੀ ੳੁਮਰ ਤੇ ਦੁੱਖਾਂ ਦਾ ਪੈਂਡਾ 
ਇੱਕੋ ਮਿੱਕਾ ਹੋ ਗਿਅਾ

ਮੇਰੀ ਕਿਸਮਤ ਤਲੀਅਾਂ ਤੇ ਮਹਿੰਦੀ 
ਅੱਜ ਸੁਤਿਅਾਂ ਸੋ ਗਈ
ਵੇ ਮੈਂ ਵੱਸਦੀ ਵੱਸਦੀ ਰੱਬਾ ਵੇ
ਅੱਜ ੳੁਜੜੀ ਹੋ ਗਈ

ਹੱਥਾਂ ਵਿੱਚ ਚੂੜਾ ਪਾਇਅਾ
ਝਾਂਜਰ ਪੈਂਰੀ ਖੋ.ਗਈ
ਮੈਂ ਛਣ ਛਣ ਕਰਦੀ ਘੁੰਮਦੀ ਸਾਂ
ਅੱਜ ਅੋਹ ਦੀ ਅੋਹ ਗਈ

ਮੇਰੀ ਇੱਜ਼ਤ ਸੜ ਕੇ ਚੁੱਲੇ ਦੀ
ਅੱਜ ਲੱਕੜੀ ਹੋ ਗਈ
ਮੈਂ ਕਾਨੂੰਨ ਬਣ ਕਚਿਹਰੀ ਦੀ 
ਅੱਜ ਤੱਕੜੀ ਹੋ ਗਈ

ਮੇਰੇ ਗਲ ਦੀ ਚੁੰਨੀ ਮੇਰੇ ਲਈ
ਅੱਜ ਸੂਲੀ ਹੋ ਗਈ
ਵੇ ਮੈਂ ਕੱਲ ਦੀ ਜੰਮੀ ਲਾਡੋ ਸੀ
ਅੱਜ ਪੂਰੀ ਹੋ ਗਈ

#BROKENBOY ਦਰਦ

ਜਿਥੇ ਠੰਡੀਅਾਂ ਕਦੇ ਹਵਾਵਾਂ ਸੀ 
ਅੱਜ ਸਿੱਲੀ੍ਅਾਂ ਹੋ ਗਈਅਾਂ
ਜੋ ਅੱਖਾਂ ਹੀਰੇ ਵਰਗੀਅਾਂ ਸੀ
ਅੱਜ ਗਿਲੀਅਾਂ ਹੋ ਗਈਅਾਂ

ਬੁੱਲਾ੍ਂ ਤੇ ਰੰਗ ਦੰਦਾਸੇ ਦਾ
brokenboy6934

BROKENBOY

Silver Star
New Creator