Nojoto: Largest Storytelling Platform

ਕੀ SunDay ਕੀ MonDay ਸਾਰੇ ਲਾਈ ਜਾਨੇਂ ਆਂ, ਲਾ-ਲਾ ਸ਼ਿਫਟਾ

ਕੀ SunDay ਕੀ MonDay ਸਾਰੇ ਲਾਈ ਜਾਨੇਂ ਆਂ,
ਲਾ-ਲਾ ਸ਼ਿਫਟਾ ਯਾਰਾ ਟੈਮ ਟਪਾਈ ਜਾਨੇਂ ਆਂ,
ਕਦੇ ਕਦਾਈਂ ਗੇੜਾ ਸ਼ਾਮੀ ਸ਼ਹਿਰ ਯਾਰਾ ਨਾਲ ਕੱਢਦੇ ਆਂ,
ਐਨੀ ਮੇਹਰ ਰੱਖੀ ਆ ਰੱਬ ਨੇ ਨਾ ਹੁਣ ਹੱਥ ਕਿਸੇ ਮੂਹਰੇ ਅੱਡਦੇ ਆਂ,
ਹੁਣ ਹਾਰਦੇ ਨੀ ਜਿੰਦਗੀ ਚ ਝੰਡੇ ਜਿੱਤਾਂ ਦੇ ਲਾਈ ਜਾਨੇਂ ਆਂ,
ਬੱਸ ਏਦਾਂ ਹੱਸਦੇ-ਵੱਸਦੇ ਟੈਮ ਲੰਘਾਈ ਜਾਨੇਂ ਆਂ,

ਸਾਡੇ ਕੋਲ ਕਿਸੇ ਲਈ ਟੈਮ ਨਹੀਂ, ਨਾਹੀਂ ਟੈਮ ਕਿਸੇ ਦਾ ਚੱਕਦੇ ਆਂ,
ਦਿਲ ਚ ਇੱਕੋ ਰੱਖੀ ਐ ਓਹਦਾ ਨਾਂ ਰੱਬ ਵਾਂਗੂ ਜਪਦੇ ਆਂ,
ਓਹਦੀਆਂ ਸੁਣਕੇ ਓਹਨੂੰ ਸੁਣਾਕੇ ਜਿੰਦਗੀ ਹੰਢਾਈ ਜਾਨੇਂ ਆਂ,
ਬਸ ਏਦਾਂ ਹੱਸਦੇ ਵੱਸਦੇ ਟੈਮ ਟਪਾਈ ਜਾਨੇਂ ਆਂ,
ਵਕਤ ਲੰਘਾਈ ਜਾਨੇਂ ਆਂ....
@tere_krke ਜਿੰਦਗੀ
#terekrke

terekrke7528

TeRekrke

New Creator

ਜਿੰਦਗੀ #terekrke #ਵਿਚਾਰ