Nojoto: Largest Storytelling Platform

ਹਰ ਇੱਕ ਦੇ ਹੋ ਜਾਈਏ ਏ ਸਾਡਾ ਜਮੀਰ ਨਹੀ। ਥਾ - ਥਾ ਖੈਰ ਮੰਗ

ਹਰ ਇੱਕ ਦੇ ਹੋ ਜਾਈਏ ਏ ਸਾਡਾ ਜਮੀਰ ਨਹੀ।
ਥਾ - ਥਾ ਖੈਰ ਮੰਗੀਏ ਮੁਹੱਬਤ ਦੀ ਫਕੀਰ ਨਹੀ।
ਹੱਸਕੇ ਹੱਥ ਮਿਲਾਈਏ ਜੇ ਕੋਈ ਅੱਗੋ ਸਤਿਕਾਰ ਦਵੇ।
ਸਾਝ ਉਮਰ ਦੀ ਪਾਈ ਏ ਜੇ ਕੋਈ ਦਿਲੋ ਪਿਆਰ ਕਰੇ।

©gagan sandhu
  #pagalsahyar #shay😔d #Sad💔 #loveforever❤️ #dilkahaal #sad_emotional_shayries

#pagalsahyar shay😔d Sad💔 loveforever❤️ #dilkahaal #sad_emotional_shayries #ਸ਼ਾਇਰੀ

92 Views