ਆਉ ਬਾਬੇ ਨਾਨਕ ਦਾ ਜਨਮ ਦਿਨ ਮਨਾਈਏ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਣਾਈਏ ਕਿਰਤ ਕਰੀਏ ਨਾਮ ਜਪੀਏ ਵੰਡ ਛਕੀਏ ਆਉ ਬਾਬੇ ਨਾਨਕ ਨੂੰ ਦਿਲੋਂ ਜਪੀਏ ©Maninder Kaur Bedi ਬਾਬਾ ਨਾਨਕ ਜੀ 🙏