ਕੋਈ ਕਉ ਚੰਗਾ..ਕੋਈ ਮਾੜਾ ਕਉ ਤੈਨੂੰ,, ਇੱਥੇ ਦੁਨੀਆਂ ਦੇ ਯਾਰਾ ਕੋਈ ਰੰਗ ਨਾ,, ਕਿਸੇ ਥੱਲੇ ਲੱਗ ਰਹਿਣਾ..ਨਾ ਕਿਤੇ ਹੱਕਾਂ ਲਈ ਖਲੋਣਾ,, ਇਹ ਜ਼ਿੰਦਗੀ ਜਿਉਣ ਦਾ ਵੀ ਢੰਗ ਨਾ। #JOHNY🖋️ ©Johny #yaar_forever #JOHNY🖋️ #insta #Top #johny_jawahar #Facebook #write #Punjabi #mukhota