Nojoto: Largest Storytelling Platform

Scattered Hair ਜ਼ੁਲਫ਼ ਤੇਰੀ “ਆਬੇ ਚਨਾਬ” ਹੋਈ । ਟਕਰਾਈ

Scattered Hair ਜ਼ੁਲਫ਼ ਤੇਰੀ “ਆਬੇ ਚਨਾਬ” ਹੋਈ ।
ਟਕਰਾਈ ਜੋ ਗੱਲਾਂ ਨਾਲ ਤੇਰੇ ਦੇਵਤਿਆਂ ਦੀ ਮਹਿੰਗੀ ਸ਼ਰਾਬ ਹੋਈ। 
ਦੇਖਿਆ ਜੋ ਸੰਦਲੀ ਨੈਣਾ ਨੂੰ ਤੱਕਦੇ-ਤੱਕਦੇ ਸ਼ਾਮ ਹੋਈ।

©Adv..A.S Koura #zulf 

#ScatteredHair