Nojoto: Largest Storytelling Platform

White ਤੂੰ ਸ਼ਹਿਰ ਛੱਡਣੇ ਨੂੰ ਆਖਿਆ ਸੀ ਮੈਂ ਦੁਨੀਆਂ ਹੀ ਛੱ

White ਤੂੰ ਸ਼ਹਿਰ ਛੱਡਣੇ ਨੂੰ ਆਖਿਆ ਸੀ
ਮੈਂ ਦੁਨੀਆਂ ਹੀ ਛੱਡ ਚੱਲਿਆ
ਨਹੀਂ ਤੇਰੀ ਯਾਦ ਕੱਢ ਹੋਈ ਦਿਲ ਚੋਂ
ਇਸੇ ਲਈ ਇਹਨੂੰ ਆਪਣੇ ਤੋਂ ਵੱਖ ਕਰ ਚੱਲਿਆ
ਮੈਂ ਰਾਖ ਕਰ ਦਿੱਤੀ ਹਰ ਯਾਦ ਤੇਰੀ
ਤੂੰ ਵੀ ਮੇਰੇ ਖਤਾਂ ਨੂੰ ਘਰ ਸਵਾਹ ਜਾਈ
ਮੈਂ ਸਦਾ ਲਈ ਇਥੋਂ ਚਲੇ ਜਾਣਾ
ਤੂੰ ਜਾਂਦੀ ਵਾਰ ਦੀ ਫਤਿਹ ਬੁਲਾ ਜਾਈ

©gurniat shayari collection #sad_quotes  ਪੰਜਾਬੀ ਸ਼ਾਇਰੀ ਪਿਆਰ 2ਲਾਈਨ ਸ਼ਾਇਰੀ ਪੰਜਾਬੀ ਸ਼ਾਇਰੀ sad ਆਸ਼ਕੀ ਪੰਜਾਬੀ ਸ਼ਾਇਰੀ ਸ਼ਾਇਰੀ ਸੁਰਜੀਤ ਪਾਤਰ