Nojoto: Largest Storytelling Platform

ਵਿਹੜੇ ਵਿੱਚ ਸਾਡੇ ਇਕ ਫੁੱਲਾਂ ਦਾ ਬਾਗ਼ ਹੋਵੇ, ਮੇਰੀ ਜ਼ਿੰਦ

ਵਿਹੜੇ ਵਿੱਚ ਸਾਡੇ ਇਕ ਫੁੱਲਾਂ ਦਾ ਬਾਗ਼ ਹੋਵੇ,
ਮੇਰੀ ਜ਼ਿੰਦਗੀ ਦਾ ਤੂੰ ਸੁਨਿਹਰੀ ਭਾਗ ਹੋਵੇਂ,
ਮੈਂ ਖ਼ਾਬ ਕੋਈ ਜ਼ਿਆਦਾ ਵੇਖੇ ਨਹੀ ਸੱਜਣਾ,
ਪਰ ਮੇਰਾ ਸਿੱਧੂ ਪੂਰਾ ਇਹ ਖ਼ਾਬ ਹੋਵੇ।
ਹੱਥਾਂ ਵਿੱਚ ਸਾਡੇ ਚਾ ਦਾ ਇਕ ਕੱਪ ਹੋਵੇ,
ਬੈਠੇ ਹੋਈਏ ਆਪਾਂ ਚੁੱਪ ਤੇ ਗੱਲਾਂ ਕਰਦੀ ਅੱਖ ਹੋਵੇ,
ਮੈਨੂੰ ਮੋਹ ਨਹੀ ਚੰਦਰਾ ਕਿਸੇ ਚੀਜ਼ ਦਾ ਸੱਜਣਾ,
ਬਸ ਸਿੱਧੂ ਸਾਡਾ ਇਕੋ ਘਰ ਤੇ ਇਕੋ ਛੱਤ ਹੋਵੇ।

©ਕਰਨ  ਸਿੱਧੂ #chai
ਵਿਹੜੇ ਵਿੱਚ ਸਾਡੇ ਇਕ ਫੁੱਲਾਂ ਦਾ ਬਾਗ਼ ਹੋਵੇ,
ਮੇਰੀ ਜ਼ਿੰਦਗੀ ਦਾ ਤੂੰ ਸੁਨਿਹਰੀ ਭਾਗ ਹੋਵੇਂ,
ਮੈਂ ਖ਼ਾਬ ਕੋਈ ਜ਼ਿਆਦਾ ਵੇਖੇ ਨਹੀ ਸੱਜਣਾ,
ਪਰ ਮੇਰਾ ਸਿੱਧੂ ਪੂਰਾ ਇਹ ਖ਼ਾਬ ਹੋਵੇ।
ਹੱਥਾਂ ਵਿੱਚ ਸਾਡੇ ਚਾ ਦਾ ਇਕ ਕੱਪ ਹੋਵੇ,
ਬੈਠੇ ਹੋਈਏ ਆਪਾਂ ਚੁੱਪ ਤੇ ਗੱਲਾਂ ਕਰਦੀ ਅੱਖ ਹੋਵੇ,
ਮੈਨੂੰ ਮੋਹ ਨਹੀ ਚੰਦਰਾ ਕਿਸੇ ਚੀਜ਼ ਦਾ ਸੱਜਣਾ,
ਬਸ ਸਿੱਧੂ ਸਾਡਾ ਇਕੋ ਘਰ ਤੇ ਇਕੋ ਛੱਤ ਹੋਵੇ।

©ਕਰਨ  ਸਿੱਧੂ #chai