Nojoto: Largest Storytelling Platform

ਜੇ ਗੈਰਾ ਦੇ ਸਿਰਾਂ ਤੇ ਉੱਡਣਾ🕊️ ਹੁੰਦਾ ਤਾਂ ਗੁੱਡੀ ਅਸਮਾ

ਜੇ ਗੈਰਾ ਦੇ ਸਿਰਾਂ ਤੇ ਉੱਡਣਾ🕊️ ਹੁੰਦਾ 
ਤਾਂ ਗੁੱਡੀ ਅਸਮਾਨੀ☁️ ਨਾ ਚਾੜ ਹੁੰਦੀ 
ਜੇ ਸੀਨੇ ਚ ਅਣਖ😠 ਨਾ ਹੁੰਦੀ 
ਅੱਜ ਸਾਡੀ ਵੀ ਹਾਰ ਹੁੰਦੀ 
ਇੱਕ ਗੱਲ ਯਾਦ ਰੱਖੇਓ ਪੁੱਤ 
ਅਣਖੀ ਬੰਦੇ ਕਦੇ ਨਹੀ ਝੁੱਕਦੇ 
ਜਿੰਨੀ ਮਰਜੀ ਕੋਸ਼ਿਸ ਕਰਕੇ ਦੇਖਲੋ 
ਜੰਗਲ ਚੋ ਸ਼ੇਰ🦁 ਕਦੇ ਨਹੀ ਮੁਕਦੇ
lyrics ✍️ Rav Inder

©Ravi Mehmi lyrics ✍️ Rav Inder
instagram rav Inder
ਜੇ ਗੈਰਾ ਦੇ ਸਿਰਾਂ ਤੇ ਉੱਡਣਾ🕊️ ਹੁੰਦਾ 
ਤਾਂ ਗੁੱਡੀ ਅਸਮਾਨੀ☁️ ਨਾ ਚਾੜ ਹੁੰਦੀ 
ਜੇ ਸੀਨੇ ਚ ਅਣਖ😠 ਨਾ ਹੁੰਦੀ 
ਅੱਜ ਸਾਡੀ ਵੀ ਹਾਰ ਹੁੰਦੀ 
ਇੱਕ ਗੱਲ ਯਾਦ ਰੱਖੇਓ ਪੁੱਤ 
ਅਣਖੀ ਬੰਦੇ ਕਦੇ ਨਹੀ ਝੁੱਕਦੇ 
ਜਿੰਨੀ ਮਰਜੀ ਕੋਸ਼ਿਸ ਕਰਕੇ ਦੇਖਲੋ 
ਜੰਗਲ ਚੋ ਸ਼ੇਰ🦁 ਕਦੇ ਨਹੀ ਮੁਕਦੇ
lyrics ✍️ Rav Inder

©Ravi Mehmi lyrics ✍️ Rav Inder
instagram rav Inder
ravimehmi5132

Rav Inder

New Creator