Nojoto: Largest Storytelling Platform

ਦੁਆ ਕਰਦੇ ਆਂ ਤੇਰੀ ਆਇ ਮੌਤ ਅਸੀਂ ਮਰ ਜਾਈਏ ,, ਅੱਗ ਆਵੇ ਤੇ

ਦੁਆ ਕਰਦੇ ਆਂ ਤੇਰੀ ਆਇ ਮੌਤ ਅਸੀਂ ਮਰ ਜਾਈਏ ,,
ਅੱਗ ਆਵੇ ਤੇਰੇ ਵੱਲ ਜੇ ਬੁਰਾਇ ਵਾਲੀ ,, ਵਿਚ ਅਸੀਂ ਸੜ ਜਾਈਏ,,
ਸਜਾ ਦਵੇਂ ਸਾੰਨੂ ਜੇ ਤੂੰ ਪਿਆਰ ਦੀ ਤਾਂ,,
ਤੇਰੇ ਲਈ ਸੂਲਿ ਤੇ ਵੀ ਚੜ ਜਾਈਏ....! 
                     ( ਲਖਵੀਰ ) #punjabishayari , #love ,#shayari , #punjabi