Nojoto: Largest Storytelling Platform

ਤੇਰੇ ਮੱਥੇ ਨੂੰ ਚੁੰਮ ਆਂ ਗਲ ਬਾਹਾਂ ਦਾ ਪਾ ਹਾਰ ਦਿਆਂ ਭ

ਤੇਰੇ ਮੱਥੇ ਨੂੰ ਚੁੰਮ ਆਂ ਗਲ ਬਾਹਾਂ ਦਾ ਪਾ ਹਾਰ ਦਿਆਂ
   ਭੁੱਲ ਜਾਵੇਂ ਤੂੰ ਦੁਨੀਆਂ ਸਾਰੀ ਏਨਾ ਤੈਨੂੰ ਪਿਆਰ ਦਿਆਂ
 ਤੇਰੀਆਂ ਖੁਸ਼ੀਆਂ ਲਈ KaurB ਜਿੰਦ ਆਪਣੀ ਮੈਂ ਵਾਰ ਦਿਆਂ

 ਬਾਲਜੀਤ ਮਾਹਲੇ ਦੀ ਤੂੰ ਰੂਹ ਵਿੱਚ ਕੀ ਦਿਲ ਦਾ ਤੈਨੂੰ ਸਾਰ ਦਿਆਂ।

©BALJIT MAHLA✍️ #wetogether  Chandni Khatoon Harbhajan sharma MONIKA SINGH Raman Satnam Dhaliwal