ਤੂੰ ਤੇ ਮੇਰੇ ਦਿਲ ਦੀ ਦੀਵਾਲੀ ਸੀ ਪਿਆਰ ਦੇ ਦੀਵਿਆਂ ਨਾਲ ਰੁਸ਼ਨਾਉਦਾ ਸੀ | ਪਿਆਰ ਵਾਲੇ ਚਰਖੇ ਤੇ ਤੰਦ ਇਸ਼ਕੇ ਦੇ ਪਾਉਂਦਾ ਸੀ | ਖੁਸ਼ੀ ਸੀ ਤੂੰ ਮੇਰੀ ਜਿੰਦਗੀ ਦੀ, ਹਰ ਦਿਨ ਨੂੰ, ਦੀਵਾਲੀ ਵਾਂਗ ਮਨਾਉਂਦਾ ਸੀ ਜਗਮਗਾਉਂਦਾ ਸੀ ਦਿਲ ਮੇਰਾ ਜਦ ਸੀਨੇ ਤੈਨੂੰ ਲਾਉਂਦਾ ਸੀ | ਦੀਵਾਲੀ ਸੀ ਤੂੰ ਮੇਰੀ ਮੈਂ ਗਮ ਭੁੱਲ ਸਾਰੇ ਖੁਸ਼ੀ ਨਾਲ ਜਸ਼ਨ ਮਨਾਉਂਦਾ ਸੀ | ਤੂੰ ਤੇ ਮੇਰੇ ਦਿਲ ਦੀ ਦੀਵਾਲੀ ਸੀ ਪਿਆਰ ਦੇ ਦੀਵਿਆਂ ਨਾਲ ਰੁਸ਼ਨਾਉਦਾ ਸੀ | ਪਿਆਰ ਵਾਲੇ ਚਰਖੇ ਤੇ ਤੰਦ ਇਸ਼ਕੇ ਦੇ ਪਾਉਂਦਾ ਸੀ | ਖੁਸ਼ੀ ਸੀ ਤੂੰ ਮੇਰੀ ਜਿੰਦਗੀ ਦੀ, ਹਰ ਦਿਨ ਨੂੰ, ਦੀਵਾਲੀ ਵਾਂਗ ਮਨਾਉਂਦਾ ਸੀ ਜਗਮਗਾਉਂਦਾ ਸੀ ਦਿਲ ਮੇਰਾ