Nojoto: Largest Storytelling Platform

ਮੈਂ ਤੇਰੇ ਨਾਲ ਜੁੜੀ ਹਰ ਚੀਜ਼ ਨੂੰ ਅੱਜ ਵੀ ਸੰਭਾਲ ਕੇ ਰੱਖਿਆ

ਮੈਂ ਤੇਰੇ ਨਾਲ ਜੁੜੀ ਹਰ ਚੀਜ਼ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ, 
ਹੁਣ ਤੂੰ ਏਹ ਦੱਸ
ਕੇ ਤੂੰ ਮੇਰੀ ਯਾਦ ਨੂੰ ਕਿੱਥੇ ਰੱਖਿਆ ਹੋਇਆ,

ਕੀ ਮੈਂ ਹੁਣ ਯਾਦ ਨੀ ਰਿਹਾ ਤੈਨੂੰ...
ਅਮਨ ਮਾਜਰਾ

©Aman Majra #Cassette
ਮੈਂ ਤੇਰੇ ਨਾਲ ਜੁੜੀ ਹਰ ਚੀਜ਼ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ, 
ਹੁਣ ਤੂੰ ਏਹ ਦੱਸ
ਕੇ ਤੂੰ ਮੇਰੀ ਯਾਦ ਨੂੰ ਕਿੱਥੇ ਰੱਖਿਆ ਹੋਇਆ,

ਕੀ ਮੈਂ ਹੁਣ ਯਾਦ ਨੀ ਰਿਹਾ ਤੈਨੂੰ...
ਅਮਨ ਮਾਜਰਾ

©Aman Majra #Cassette
amanmajra9893

Aman Majra

New Creator
streak icon6