Nojoto: Largest Storytelling Platform

"ਉਹ" ਖੌਰੇ ! ਸ਼ੀਸ਼ੇ ਨੂੰ ਪਤਾ ਨਹੀਂ ਕੀ ਪੁੱਛਦੀ ਐ, ਸਰ

"ਉਹ"
ਖੌਰੇ !  ਸ਼ੀਸ਼ੇ ਨੂੰ ਪਤਾ ਨਹੀਂ ਕੀ ਪੁੱਛਦੀ ਐ,
ਸਰੀਰ ਦੀ ਬਣਤਰ ਦਾ ਹਾਲ ਜਾਂ ਫਿਰ ਲਗਦੈ ਜੁਲਫਾਂ ਦਾ ਜਾਲ ਪੁੱਛਦੀ ਐ। 
ਖੌਰੇ ! ਉਹਨੂੰ ਯਕੀਨ ਨਹੀਂ ਆਪਣੇ ਆਸ਼ਿਕਾ ਤੇ ਤਾਹੀ ਤਾਂ ਵਾਰ-ਵਾਰ ਪੁੱਛਦੀ ਐਂ। 
ਖੌਰੇ ! ਉਹਨੂੰ ਲੱਗਦੈ ਹੀਰ ਇਕ ਕਹਾਣੀ ਐ। 
ਕਿੰਨੇ ਮਰੇ ਉਹਦੇ ਤੇ ਜੋ ਦਿਲਦਾਰ ਪੁੱਛਦੀ ਐ। 
ਖੌਰੇ ! ਉਹਨੂੰ ਲਗਦਾ ਹੈ ਕਿ ਸ਼ੀਸ਼ਾ ਬੋਲ਼ੇਗਾ “ਕੌੜੇ” ਤਾਂ ਹੀ ਤਾਂ ਸਵਾਲ ਉਹ ਤੋਂ ਵਾਰ -ਵਾਰ ਪੁੱਛਦੀ ਐ

©Adv..A.S Koura #oh 
#selflove