"ਉਹ" ਖੌਰੇ ! ਸ਼ੀਸ਼ੇ ਨੂੰ ਪਤਾ ਨਹੀਂ ਕੀ ਪੁੱਛਦੀ ਐ, ਸਰੀਰ ਦੀ ਬਣਤਰ ਦਾ ਹਾਲ ਜਾਂ ਫਿਰ ਲਗਦੈ ਜੁਲਫਾਂ ਦਾ ਜਾਲ ਪੁੱਛਦੀ ਐ। ਖੌਰੇ ! ਉਹਨੂੰ ਯਕੀਨ ਨਹੀਂ ਆਪਣੇ ਆਸ਼ਿਕਾ ਤੇ ਤਾਹੀ ਤਾਂ ਵਾਰ-ਵਾਰ ਪੁੱਛਦੀ ਐਂ। ਖੌਰੇ ! ਉਹਨੂੰ ਲੱਗਦੈ ਹੀਰ ਇਕ ਕਹਾਣੀ ਐ। ਕਿੰਨੇ ਮਰੇ ਉਹਦੇ ਤੇ ਜੋ ਦਿਲਦਾਰ ਪੁੱਛਦੀ ਐ। ਖੌਰੇ ! ਉਹਨੂੰ ਲਗਦਾ ਹੈ ਕਿ ਸ਼ੀਸ਼ਾ ਬੋਲ਼ੇਗਾ “ਕੌੜੇ” ਤਾਂ ਹੀ ਤਾਂ ਸਵਾਲ ਉਹ ਤੋਂ ਵਾਰ -ਵਾਰ ਪੁੱਛਦੀ ਐ ©Adv..A.S Koura #oh #selflove