Nojoto: Largest Storytelling Platform

ਜਿੰਦਗੀ ਦਾ ਕੀ ਐ ਲੰਘ ਜਾਉਗੀ👉 ਜੇ ਤੂੰ ਛੱਡਿਆ ਗਲਤੀ ਮੇਰੀ

ਜਿੰਦਗੀ ਦਾ ਕੀ ਐ ਲੰਘ ਜਾਉਗੀ👉
ਜੇ ਤੂੰ ਛੱਡਿਆ ਗਲਤੀ ਮੇਰੀ ਕੀ ਸੀ 🙏
ਵਕਤ ਹੀ ਦੱਸੂ ਕਿਵੇ ਕਿਸੇ ਨੂੰ ਛੱਡੀ ਦਾ 
ਜਦੋ ਮਿਲ ਜੂ ਧੋਖਾ 🚫
ਆਪੇ diljott ਨੂੰ ਯਾਦ ਕਰੂੰ
💔
ਹੁਣ ਕੀ ਫਾਇਦਾ ਮੇਰੇ ਕੋਲ ਆਉਣ ਦਾ 💗
 ਜਦ ਰੀਜ ਹੀ ਮੁੱਕਗੀ ਤੈਨੂੰ ਪਾਉਣ ਲਈ ਸੱਜਣਾਂ 🙏 #diljott
ਜਿੰਦਗੀ ਦਾ ਕੀ ਐ ਲੰਘ ਜਾਉਗੀ👉
ਜੇ ਤੂੰ ਛੱਡਿਆ ਗਲਤੀ ਮੇਰੀ ਕੀ ਸੀ 🙏
ਵਕਤ ਹੀ ਦੱਸੂ ਕਿਵੇ ਕਿਸੇ ਨੂੰ ਛੱਡੀ ਦਾ 
ਜਦੋ ਮਿਲ ਜੂ ਧੋਖਾ 🚫
ਆਪੇ diljott ਨੂੰ ਯਾਦ ਕਰੂੰ
💔
ਹੁਣ ਕੀ ਫਾਇਦਾ ਮੇਰੇ ਕੋਲ ਆਉਣ ਦਾ 💗
 ਜਦ ਰੀਜ ਹੀ ਮੁੱਕਗੀ ਤੈਨੂੰ ਪਾਉਣ ਲਈ ਸੱਜਣਾਂ 🙏 #diljott