Nojoto: Largest Storytelling Platform

ਗੱਲ ਜਿੱਥੋਂ ਸ਼ੁਰੂ ਹੋਈ ਉੱਥੇ ਹੀ ਖੜ ਗਈ,,, ਹੁਣ ਚਾਹੇ ਨਾ

ਗੱਲ ਜਿੱਥੋਂ ਸ਼ੁਰੂ ਹੋਈ ਉੱਥੇ ਹੀ ਖੜ ਗਈ,,, ਹੁਣ ਚਾਹੇ ਨਾ ਮਨ ਸ਼ਰਤਾਂ.
ਜੇ ਉਹ ਮੈਨੂੰ ਮੰਜ਼ਿਲ ਦੇ ਕਾਬਿਲ ਕਰ ਗਈ,, ਤਾਂ ਮੈਂ ਗੁਨਾਹ ਦਸ ਕੀ ਕਰਤਾ।
ਮੈਂ ਤੈਨੂੰ ਮੰਜ਼ਿਲ ਦਾ ਹਮਸਫਰ ਲਿਖਿਆ ਸੀ,,, ਉਹਨੂੰ ਕੱਟ ਕੇ ਮੰਜ਼ਿਲ ਦਾ ਮੀਹ ਕਰਤਾ। 
ਜਦੋਂ ਤੈਨੂੰ ਮੇਰੀ ਯਾਦ ਆਉਣੀ ਤੂੰ ਸੋਚੇਂਗੀ ਇਹ ਮੈਂ ਕੀ ਕਰਤਾ।

©sharry Shayar #ਸ਼ਾਇਰੀ