Nojoto: Largest Storytelling Platform
sharryshayar9874
  • 27Stories
  • 47Followers
  • 236Love
    315Views

sharry Shayar

  • Popular
  • Latest
  • Video
b53dfb01490345d39d6a9641f2d114b4

sharry Shayar

ਗੱਲ ਜਿੱਥੋਂ ਸ਼ੁਰੂ ਹੋਈ ਉੱਥੇ ਹੀ ਖੜ ਗਈ,,, ਹੁਣ ਚਾਹੇ ਨਾ ਮਨ ਸ਼ਰਤਾਂ.
ਜੇ ਉਹ ਮੈਨੂੰ ਮੰਜ਼ਿਲ ਦੇ ਕਾਬਿਲ ਕਰ ਗਈ,, ਤਾਂ ਮੈਂ ਗੁਨਾਹ ਦਸ ਕੀ ਕਰਤਾ।
ਮੈਂ ਤੈਨੂੰ ਮੰਜ਼ਿਲ ਦਾ ਹਮਸਫਰ ਲਿਖਿਆ ਸੀ,,, ਉਹਨੂੰ ਕੱਟ ਕੇ ਮੰਜ਼ਿਲ ਦਾ ਮੀਹ ਕਰਤਾ। 
ਜਦੋਂ ਤੈਨੂੰ ਮੇਰੀ ਯਾਦ ਆਉਣੀ ਤੂੰ ਸੋਚੇਂਗੀ ਇਹ ਮੈਂ ਕੀ ਕਰਤਾ।

©sharry Shayar #ਸ਼ਾਇਰੀ

#ਸ਼ਾਇਰੀ #शायरी

b53dfb01490345d39d6a9641f2d114b4

sharry Shayar

ਮੇਰੀ ਕੋਇ ਗਲਤੀ ਨਈ , ਰੋਸੇ ਆਪ ਉਸਾਰੇ ਨੇ ਓਨੇ।

ਪਹਲੀ ਵਾਰੀ 🕣 1 ਦਿਨ 18ਘੰਟੇ 37ਮਿੰਟ,ਮੈਤੋਂ ਬਿਨ ਗੁਜਾਰੇ ਨੇ ਓਨੇ।
ਨਾ ਕਰ ਨਾ ਕਰ ਮਨਆਇਆ , ਏ - ਪਾਗ਼ਲ ਸ਼ਾਇਰ,,,,

ਜੇੜ੍ਹੇ ਲਫਜ਼ ਔ ਕੈਂਦੀ ਸੀ , ਓਹੀ ਕਰ ਗੁਜਾਰੇ ਨੇ ਓਨੇ।

©sharry Shayar
b53dfb01490345d39d6a9641f2d114b4

sharry Shayar

ਕੈਂਦੀ ਮਾਪੇ ਕੈਂਦੇ ਰੋਕਾ ਕਰੀਐ ,ਧੀ ਜਵਾਨ ਹੋਗੀ ਆ।

ਪਰ ਉਹ ਕਿ ਜਾਨਣ, ਮੈਂ ਤਾਂ ਕਿਸੇ ਦੀ ਜਾਨ ਹੋਗੀ ਆਂ।

ਜਿਨੂੰ ਚਾਈਏ ਕਾਤੋਂ Sharry ਓਈ ਸਾਨੂੰ ਮਿਲਦਾ ਨਈ।

ਮੈਨੂੰ ਫੋਟੋ ਦਿਖਾ ਕੇ ਬੇਬੇ ਕੈਂਦੀ ਫੇਰ ਕੋਈ ਏਦੇ ਵਰਗਾ ਮਿਲਣਾ ਨਈ।

ਯਾਂ ਓਹਨੂੰ  ਮੈਥੋਂ  ਚੰਗਾ ਮਿਲਜੇ , ਯਾਂ ਮੈਨੂੰ ਹੀ ਸਮਜਾਦੋ ਕੋਈ।

ਸਾਨੂੰ ਮਿਲਣੇ ਦਾ ਇਕ ਮੌਕਾ ਮਿਲਜੇ, ਓਦ੍ਹਾ ਰੋਕਾ ਤਾਂ ਰੁਕਵਾ ਦੋ ਕੋਈ।


Sharry

©sharry Shayar #Marriage
b53dfb01490345d39d6a9641f2d114b4

sharry Shayar

ਕੈਂਦੀ ਮਾਪੇ ਕੈਂਦੇ ਰੋਕਾ ਕਰੀਐ ,ਧੀ ਜਵਾਨ ਹੋਗੀ ਏ।

ਪਰ ਉਹ ਕਿ ਜਾਨਣ, ਮੈਂ ਤਾਂ ਕਿਸੇ ਦੀ ਜਾਨ ਹੋਗੀ ਆਂ।

ਜਿਨੂੰ ਚਾਈਏ ਕਾਤੋਂ Sharry ਓਈ ਸਾਨੂੰ ਮਿਲਦਾ ਨਈ।

ਮੈਨੂੰ ਫੋਟੋ ਦਿਖਾ ਕੇ ਬੇਬੇ ਕੈਂਦੀ ਫੇਰ ਕੋਈ ਏਦੇ ਵਰਗਾ ਮਿਲਣਾ ਨਈ।

ਯਾਂ ਓਹਨੂੰ  ਮੈਥੋਂ  ਚੰਗਾ ਮਿਲਜੇ , ਯਾਂ ਮੈਨੂੰ ਹੀ ਸਮਜਾਦੋ ਕੋਈ। 

ਸਾਨੂੰ ਮਿਲਣੇ ਦਾ ਇਕ ਮੌਕਾ ਮਿਲਜੇ, ਓਦ੍ਹਾ ਰੋਕਾ ਤਾਂ ਰੁਕਵਾ ਦੋ ਕੋਈ।

Sharry

©sharry Shayar #samandar
b53dfb01490345d39d6a9641f2d114b4

sharry Shayar

ਖੁਸ਼ਨਸੀਬ ਹਾਂ ਮੈਂ  , ਮੈਨੂੰ ਤੂੰ ਮਿਲੀ।

ਅਣਜਾਣ ਜੈਹੈ ਬੁੱਤ ਨੂੰ, ਰੱਬੀ ਰੂਹ ਮਿਲੀ।❤️

ਮੇਰਾ ਸਭ ਕੁੱਛ ਤੂੰ , ਪਾਂਵੇ ਰੱਬ ਦੀ ਜਗ੍ਹਾ ਨਹੀਂ ਦੇ ਸਕਦਾ।

ਤੇਰੇ ਨਾਲ ਹੀ ਲੈਣੇ ਚਹੁਗਾਂ ਸਾਹ ਜਿੰਨੇ ਵੀ ਮੈਂ ਲੈ ਸਕਦਾ।

©sharry Shayar #Youme #Lo
b53dfb01490345d39d6a9641f2d114b4

sharry Shayar

ਸਮਜ਼ ਨੀ ਔਂਦੀ
     ਦਰਦ ਲਿਖਾਂ ਜਾਂ ਲਿਖਾਂ ਹਾਸੇ।
    ਕੋਈ ਚੰਗਾ ਨਈ ਦਿੱਸਦਾ , ਕਿਸੇ ਪਾਸੇ।
ਫੁੱਲਾਂ ਜਹੀ ਇਕ ਕੱਲੀ ਨੂੰ ਹੁਣ, ਮਾਲੀ ਵੀ ਵਾਂਗ ਪੋਰ ਜਾਪੇ।
ਜੋ ਖਿਲਣ ਤੋਂ ਪੈਲਾਂ ਹੀ ਫੁੱਲ ਦੀ, ਮਾਸੂਮੀਅਤ ਨੂੰ ਹੈ ਲੋਚ ਰਿਹਾ।
ਕਿਉ ਹਰ ਕੋਈ ਬੰਦਾ ਧੀਆਂ ਦੇ ਲਈ , ਐਨਾ ਗੰਦਾ ਸੋਚ ਰਿਹਾ।
ਕਿਉ ਓਦੇ ਕਰ ਓਨੂੰ ਹੀ ਪਰਾਈ ਆਖਿਆ ਜਾਂਦਾ ਹੈ।
      ਜਦੋਂ ਸਚਮੁਚ ਹੋਵੇ ਪਰਾਈ, ਓਦੋਂ ਵਿਆਹੀ ਆਖਿਆ ਜਾਂਦਾ ਹੈ।
   ਬਸ ਏਵੇਂ ਮਨ ਜਿਹਾ ਪਰ ਆਇਆ, ਏਹੇ ਲਫਜ਼ ਸ਼ੈਰੀ ਨੇ ਤਾਂ ਸ਼ਾਪੇ।

    ਸਮਜ਼ ਨੀ ਔਂਦੀ 
     ਦਰਦ ਲਿਖਾਂ ਜਾਂ ਲਿਖਾਂ ਹਾਸੇ।
        ਕੋਈ ਚੰਗਾ ਨਈ ਦਿੱਸਦਾ  , ਕਿਸੇ ਪਾਸੇ।

©sharry Shayar
b53dfb01490345d39d6a9641f2d114b4

sharry Shayar

ਪਿਆਰ ਕਰਦੇ ਹਾਂ🥰, ਪਰ ਡਰਦੇ ਹਾਂ।😐
ਡਰਦੇ ਹਾਂ  ਸਾਜਿਸ਼ਾਂ  😔ਗੰਦੀਆ ਤੋਂ।
ਮਾਂ-ਬਾਪ ਦੀ ਇਜੱਤ ਪਿਆਰੀ ਹੈ।❤️
ਅਸੀਂ ਵਾਕਿਫ ਹਾਂ ਪਾਬੰਦੀਆਂ ਤੋਂ।🥰

©sharry Shayar #pyaar #Mhobat #Love #Shayar 
#Relationship
b53dfb01490345d39d6a9641f2d114b4

sharry Shayar

ਮੈਨੂੰ ਯਾਰ ਮਿਲਿਆ , ਮੁਲਾਕਾਤ ਹੋਈ।
   ਮੁਲਾਕਾਤ ਪਿੱਛੋਂ,  ਥੋੜੀ , ਗੱਲਬਾਤ ਹੋਈ।
        ਗੱਲਬਾਤ ਐਸੀ , ਨਾ ਔ ਬੋਲੇ, ਨਾ ਮੈਂ ਬੋਲਾਂ।  
 ਬੱਸ ਚੁਪਚਪਿਤੇ ਸ਼ੁਰੂਵਾਤ ਹੋਈ।
ਔਦੀ ਦੇਖ ਮਾਸੂਮੀਅਤ ਚੈਰੇ ਦੀ , ਸੂਰਜ ਸੀ ਸ਼ਰਮਾ ਗਿਆ।
ਆਪ ਤਾਂ ਚੰਦਰਾ ਟੱਲ ਗਿਆ ਸਾਨੂੰ ਚੰਨ ਦੇ ਖੈੱਡੇ ਪਾ ਗਿਆ।
10 ਕੁ ਵਜੇ ਜਦ ਜਾਣ ਲੱਗੀ ਔ , ਓਦਰੋਂ ਤੇਜੀ ਆ ਗਿਆ।
ਕੈਂਦਾ ਮੈਨੂੰ ਦਸਿਆ ਨਈ ਤੂੰ , ਪਤੰਦਰ ਨੇ ਰੌਲਾ ਪਾ ਲਿਆ।
ਸਾਨੂੰ ਲੜਦੇਆ ਦੇਖ ਕੇ , ਔ ਜਾਂਦੀ ਜਾਂਦੀ ਖਲ੍ਹੋ ਗਈ,,,,,,,,
ਹੋਣਾ ਕੀ ਸੀ ਔਹੀ ਹੋਇਆ , ਫਿਰ ਪਾਬੀ- ਪਾਬੀ ਹੋ ਗਈ।

©sharry Shayar #LO√€ #pyaar #loV€fOR€v€R

LO√€ #pyaar loV€fOR€v€R #शायरी

b53dfb01490345d39d6a9641f2d114b4

sharry Shayar

के कल रात  प्यार में टूटे दिल💔 का 
कतरा- कतरा समेटा हमने"
यां~ यूं कैहलो की मौत को 
बड़ी करीब से देखा हमने".....

©sharry Shayar #SAD #दिल #प्यार #Virlvideo #Trading 

#LostInSky
b53dfb01490345d39d6a9641f2d114b4

sharry Shayar

मेरा ❤️दिल था घर उसका, जहां,,
इकलौता ही वो रहता था।
मेरे फूलों जैसे ❤️दिल को
,,,,,मुर्शद,,,,,
वो पत्थर 💔पत्थर कहता था।

Ohi Sharry Shayar ✍️

©sharry Shayar #Mobbhat #story #loV€fOR€v€R #experience ,#viral

#Rose
loader
Home
Explore
Events
Notification
Profile