Nojoto: Largest Storytelling Platform

ਹੁਣ ਮੈਂ ਬਹੁਤ ਥਕਾਵਟ ਤੇ ਅਕੇਵਾਂ ਮਹਿਸੂਸ ਕਰਦੀ ਸੀ, ਹੋਰਨ

ਹੁਣ ਮੈਂ ਬਹੁਤ ਥਕਾਵਟ ਤੇ ਅਕੇਵਾਂ 
ਮਹਿਸੂਸ ਕਰਦੀ ਸੀ,
ਹੋਰਨਾਂ ਦੇ ਦਿਲ ਦਾ ਪੈਂਡਾ 
ਤਹਿ ਕਰਦੇ ਹੋਏ!
ਸ਼ਾਲਾ! ਸਕੂਨ ਇੰਜ ਮਿਲਿਆ, 
ਜਦ ਸਫ਼ਰ ਨੂੰ ਮੈਂ ਆਪਣੇ
 ਦਿਲ ਤੋਂ ਸ਼ੁਰੂ  ਕਰ,
ਆਪਣੇ ਦਿਲ ਤੇ ਮੁੱਕਾ ਲਿਆ!!
~ਨਵਦੀਪ ਕੌਰ NAVDEEP KAUR
ਹੁਣ ਮੈਂ ਬਹੁਤ ਥਕਾਵਟ ਤੇ ਅਕੇਵਾਂ 
ਮਹਿਸੂਸ ਕਰਦੀ ਸੀ,
ਹੋਰਨਾਂ ਦੇ ਦਿਲ ਦਾ ਪੈਂਡਾ 
ਤਹਿ ਕਰਦੇ ਹੋਏ!
ਸ਼ਾਲਾ! ਸਕੂਨ ਇੰਜ ਮਿਲਿਆ, 
ਜਦ ਸਫ਼ਰ ਨੂੰ ਮੈਂ ਆਪਣੇ
 ਦਿਲ ਤੋਂ ਸ਼ੁਰੂ  ਕਰ,
ਆਪਣੇ ਦਿਲ ਤੇ ਮੁੱਕਾ ਲਿਆ!!
~ਨਵਦੀਪ ਕੌਰ NAVDEEP KAUR