Nojoto: Largest Storytelling Platform

ਮੈਂ ਵੇਖਿਆ ਉਹ ਤੁਰਿਆ ਜਾਂਦਾ ਰੁਕ ਗਿਆ ਸ਼ਾਇਦ ਉਹ ਵੀ ਆਪਣੇਂ

ਮੈਂ ਵੇਖਿਆ ਉਹ ਤੁਰਿਆ ਜਾਂਦਾ ਰੁਕ ਗਿਆ
ਸ਼ਾਇਦ ਉਹ ਵੀ ਆਪਣੇਂ ਨਿਸ਼ਾਨੇਂ ਤੋਂ ਸੀ ਉਕ ਗਿਆ
 ਭਾਲ਼ ਉਹਦੇ ਦਿੱਲ ਦੀ ਮਜਬੂਤ ਸੀ
 ਪਰ ਤੱਕਣੀਂ ਉਹਦੀ ਇਸ ਗੱਲ ਦਾ ਸਬੂਤ ਸੀ
ਉਹਨੇਂ ਲਾਇਆ ਏ ਦਿੱਲ ਤੇ ਕੋਈ ਗੱਲ ਨੂੰ
ੳਹ ਸਾਂਭੀ ਫਿਰਦਾ ਏ ਕਿਸੇ ਖਿੰਡੇ ਹੋਏ ਪਲ ਨੂੰ
ਹੋਲ਼ਾ ਦਿਲ ਕਰਨ ਲਈ ਇਹਸਾਸ ਲਭ ਰਿਹਾ ਏ
'ਰਣਜੀਤ' ਉਹ ਮੇਰੇ ਵਿਚੋਂ ਕੁਝ ਖਾਸ ਲਭ ਰਿਹਾ ਏ
ਮੈਂ ਵੇਖਿਆ ਉਹ ਤੁਰਿਆ ਜਾਂਦਾ ਰੁਕ ਗਿਆ
ਸ਼ਾਇਦ ਉਹ ਵੀ ਆਪਣੇਂ ਨਿਸ਼ਾਨੇਂ ਤੋਂ ਸੀ ਉਕ ਗਿਆ
 ਭਾਲ਼ ਉਹਦੇ ਦਿੱਲ ਦੀ ਮਜਬੂਤ ਸੀ
 ਪਰ ਤੱਕਣੀਂ ਉਹਦੀ ਇਸ ਗੱਲ ਦਾ ਸਬੂਤ ਸੀ
ਉਹਨੇਂ ਲਾਇਆ ਏ ਦਿੱਲ ਤੇ ਕੋਈ ਗੱਲ ਨੂੰ
ੳਹ ਸਾਂਭੀ ਫਿਰਦਾ ਏ ਕਿਸੇ ਖਿੰਡੇ ਹੋਏ ਪਲ ਨੂੰ
ਹੋਲ਼ਾ ਦਿਲ ਕਰਨ ਲਈ ਇਹਸਾਸ ਲਭ ਰਿਹਾ ਏ
'ਰਣਜੀਤ' ਉਹ ਮੇਰੇ ਵਿਚੋਂ ਕੁਝ ਖਾਸ ਲਭ ਰਿਹਾ ਏ