Nojoto: Largest Storytelling Platform

ਕੁਝ ਸਮੇਂ ਲਈ ਹੀ ਸਹੀ ਸਾਡਾ ਵੀ ਕੋਈ ਚਾਅ ਖਿਲਿਆ ਤੇ ਸੀ ਨ

ਕੁਝ ਸਮੇਂ ਲਈ ਹੀ ਸਹੀ 
ਸਾਡਾ ਵੀ ਕੋਈ ਚਾਅ 
ਖਿਲਿਆ ਤੇ ਸੀ ਨਾ 
ਗ਼ਮ ਹੈ ਕੀ ਕੁੱਝ ਮਿਲਿਆ ਨਹੀ 
ਪਰ ਖੁਸ਼ ਹਾਂ ਕੇ ਮਿਲਿਆ ਤੇ ਸੀ ਨਾ
ਕਰਨਾ ਨਹੀ ਜ਼ਿਕਰ ਕਿਸੇ ਨਾਲ 
ਸਾਨੂੰ ਵੀ ਕੋਈ ਦਰਦ ਮਿਲਿਆ ਤੇ ਸੀ ਨਾ 
✍️ਗੁਰਪ੍ਰੀਤ ਖੂੰਨਣ

©Gurpreet Khunan #GurpreetKhunan
#candle
ਕੁਝ ਸਮੇਂ ਲਈ ਹੀ ਸਹੀ 
ਸਾਡਾ ਵੀ ਕੋਈ ਚਾਅ 
ਖਿਲਿਆ ਤੇ ਸੀ ਨਾ 
ਗ਼ਮ ਹੈ ਕੀ ਕੁੱਝ ਮਿਲਿਆ ਨਹੀ 
ਪਰ ਖੁਸ਼ ਹਾਂ ਕੇ ਮਿਲਿਆ ਤੇ ਸੀ ਨਾ
ਕਰਨਾ ਨਹੀ ਜ਼ਿਕਰ ਕਿਸੇ ਨਾਲ 
ਸਾਨੂੰ ਵੀ ਕੋਈ ਦਰਦ ਮਿਲਿਆ ਤੇ ਸੀ ਨਾ 
✍️ਗੁਰਪ੍ਰੀਤ ਖੂੰਨਣ

©Gurpreet Khunan #GurpreetKhunan
#candle