तारे ਜਾਨ ਨਾਲੋ ਵੱਧ ਉਹਨੂੰ ਕੀਤਾ ਮੈ ਪਿਆਰ, ਉਹਨੇ ਕੀਤਾ ਹੀ ਨਾਂ ਮੇਰੇ ਉੱਤੇ ਭੋਰਾ ਇਤਬਾਰ। ਮੇਰੇ ਪਿਆਰ ਉੱਤੇ ਉਹਨੂੰ ਆਇਆ ਨਾਂ ਯਕੀਨ, ਅਸੀਂ ਜਿੰਦਗੀ ਗੁਆਂ ਲਈ ਯਾਰੋ ਅੱਖਾਂ ਕਰ ਚਾਰ । ਹਾਰਿਆ ਨਾਂ ਕਦੇ ਜੋ ਸੀ ਜਿੱਤਣੇ ਦਾ ਸ਼ੌਕੀ, ਓਹੀ ਗਿਆ ਅੱਜ ਆਪਣੇ ਸੱਜਣ ਹੱਥੋ ਹਾਰ । ਜੇ ਉਹ Vicky ਦੇ ਪਿਆਰ ਦਾ ਯਕੀਨ ਕਰ ਲੈਂਦਾ, ਦਿੰਦਾ ਅੰਬਰਾਂ ਦੇ ਤਾਰੇ ਉਹਦੇ ਪੈਰਾਂ ਚ. ਖਿਲਾਰ। ©Vicky wanted ਆਸ਼ਕੀ ਪੰਜਾਬੀ ਸ਼ਾਇਰੀ ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad Sakshi Dhingra Sudha Tripathi