ਸੂਰਤ ਤੇਰੀੇ ਸੋਹਣੀ ਸੂਰਤ ਪਿੱਛੇ ਇੱਕ ਸਵਾਰਥ ਝਲਕਦਾ ਏ ਭਰੀ ਨਫਰਤ ਤੇਰੇ ਵਿੱਚ ਉਂਝ ਪਿਆਰ ਅਲਪਦਾ ਏ ਜੋ ਤੈਨੂੰ ਸਮਝ ਜਾਵੇ ਤੂੰ ਓਹਦੇ ਵੱਲ ਵੀ ਤੱਕੇ ਨਾ ਇੱਕ ਵਾਰ ਜੋ ਫਸ ਜਾਂਦਾ ਸਾਰੀ ਉਮਰ ਤੜਪਦਾ ਏ ਤੇਰੀ ਸੋਹਣੀ ਸੂਰਤ ਪਿੱਛੇ ਇੱਕ ਸਵਾਰਥ ਝਲਕਦਾ ਏ ਝੱਲਾ ਸੂਰਤ