ਬੇਜਾਨ ਤਸਵੀਰਾ ਦਾ, ਕਿ ਮੁੱਲ ਤਾਕੀਏ, ਕਹਿਣ ਨੂੰ ਤਾਂ ਬੇਜਾਨ ਨੇ, ਪਰ ਬੋਲਦਿਆਂ ਨੇ ਯਾਦਾਂ ਨੂੰ, ਅੰਦਰ ਤਕ ਝਿੰਝੋਰ ਦੇਣ, ਉਹ ਪਿਆਰ ਭਰੀਆਂ ਰਾਤਾਂ ਨੂੰ, ਕਦੇ, ਅਸੀਂ ਵੀ ਬਾਗਾਂ ਦੇ ਮੋਰ ਹੁੰਦੇ ਸੀ, ਖੰਭ ਵੱਡੇ ਗਏ ਨੇ ਹਾਲਾਤਾਂ ਤੋ, ਬੇਜਾਨ ਤਸਵੀਰਾ ਯਾਦ ਨੇ, ਕਰਵਾਉਂਦੀਆਂ ਓਹਨਾ ਬਾਤਾਂ ਨੂੰ, ਅੱਖਾਂ ਭਰ ਭਰ ਆਉਣ,ਮੇਰੀਆਂ, ਜਦੋਂ ਦੇਖਾਂ ਵਿਛੜੀਆਂ ਯਾਦਾਂ ਨੂੰ। OPEN FOR COLLAB😍 Emblazon this bewitching background with your sumptuous thoughts💭, alluring vocable✒️ and exquisite presentation✨🔥. • A challenging from PROFOUND WRITERS💎 • Must use this hashtag; #expresstoinspire #pwinking