Nojoto: Largest Storytelling Platform

Best ਬੇ Shayari, Status, Quotes, Stories

Find the Best ਬੇ Shayari, Status, Quotes from top creators only on Nojoto App. Also find trending photos & videos about ਬੇਹੋਸ਼ meaning in english, ਬੇਹਾ meaning in english, ਬੇਅਦਬੀ इन हिंदी, ਬੇਅਦਬੀ इन इंग्लिश, ਬੇਵਫਾ इन इंग्लिश,

  • 13 Followers
  • 13 Stories
    PopularLatestVideo

Writer1

OPEN FOR COLLAB😍 Emblazon this bewitching background with your sumptuous thoughts💭, alluring vocable✒️ and exquisite presentation✨🔥. • A challenging from PROFOUND WRITERS💎 • Must use this hashtag; #expresstoinspire #pwinking #YourQuoteAndMine #yqquotes #yourquotebaba #ਬੇ #profoundwriters #रोज़ी_संबरीया

read more
ਬੇਜਾਨ ਤਸਵੀਰਾ ਦਾ,
ਕਿ ਮੁੱਲ ਤਾਕੀਏ,
ਕਹਿਣ ਨੂੰ ਤਾਂ ਬੇਜਾਨ ਨੇ,
ਪਰ ਬੋਲਦਿਆਂ ਨੇ ਯਾਦਾਂ ਨੂੰ, 
ਅੰਦਰ ਤਕ ਝਿੰਝੋਰ ਦੇਣ,
ਉਹ ਪਿਆਰ ਭਰੀਆਂ ਰਾਤਾਂ ਨੂੰ,
ਕਦੇ, ਅਸੀਂ ਵੀ ਬਾਗਾਂ ਦੇ ਮੋਰ ਹੁੰਦੇ ਸੀ,
ਖੰਭ ਵੱਡੇ ਗਏ ਨੇ ਹਾਲਾਤਾਂ ਤੋ,
ਬੇਜਾਨ ਤਸਵੀਰਾ ਯਾਦ ਨੇ,
ਕਰਵਾਉਂਦੀਆਂ ਓਹਨਾ ਬਾਤਾਂ ਨੂੰ,
ਅੱਖਾਂ ਭਰ ਭਰ ਆਉਣ,ਮੇਰੀਆਂ,
ਜਦੋਂ ਦੇਖਾਂ ਵਿਛੜੀਆਂ ਯਾਦਾਂ ਨੂੰ। OPEN FOR COLLAB😍

Emblazon this bewitching background with your sumptuous thoughts💭, alluring vocable✒️ and exquisite presentation✨🔥.

• A challenging from PROFOUND WRITERS💎
• Must use this hashtag;
#expresstoinspire 
#pwinking

Sahil Sajan

ਮੇਰੀ #ਫਿਤਰਤ ਵਿੱਚ #ਵਫ਼ਾ ਹੈ ,
ਮੇਰੇ ਤੌ #ਬੇ-ਵਫਾਈ ਨਈ ਹੌਣੀ ,,
ਮੈ ਕਿਸੇ ਦਾ #ਪਿਆਰ #ਖਰੀਦ ਨਈ ਸਕਦਾ ,
ਕਿਉਂਕਿ ਮੇਰੇ ਤੌ ਇੰਨੀ #ਕਮਾਈ ਨਈ ਹੌਣੀ...

©Sahil Sajan 🤟

Karm dadra

#ਬੇ ਨੀਂਦਾ #ਕਰਮਾ

read more
ਅੱਖ ਖੋਲ੍ਹੀ ਤਾਂ ਸਿਰਹਾਣੇ ਤੈਨੂੰ ਦੇਖਿਆ
ਸੋਚ ਕੇ ਤੇਰੀਆਂ ਗੱਲਾਂ ਮੈਂ ਮੁਸਕਰਾ ਗਿਆ
ਖਬਰੇ ਤੂੰ ਸੀ ਜਾਂ ਤੇਰਾ ਖਿਆਲ ਸੀ
ਸਿਰ ਤੇ ਹੱਥ ਰੱਖ ਫੇਰ ਸਕੂਨ ਨਾਲ ਸਵਾ ਗਈ
ਹੌਸਲਾ ਨੀਂ ਪਿਆ ਦੁਬਾਰਾ ਉੱਠਣ ਦਾ
ਅਹਿਸਾਸ ਦੇ ਕੇ ਇਹ ਕੈਸੇ ਘੜਮੱਸ ਚ ਪਾ ਗਈ।

#ਕਰਮਾ #ਬੇ ਨੀਂਦਾ

Jagraj Sandhu

#ਬੇ-#ਰੰਗ #ਜਿੰਦਗੀ ✍ ਹਰਫ਼ ਦਾਨਗੜੵੀਆ Annu Sharma mirror souls_sqsh kaur khushi Deep Sandhu #ਕਹਾਣੀ

read more
ਕੁਝ ਤਸਵੀਰਾਂ ਬੇਰੰਗ ਰਹਿ ਗਈਆਂ ,
ਤੇ ਕੁਝ ਚਾਹ ਅਧੂਰੇ ਰਹਿ ਗਏ..!!
ਇੱਕ ਤੇਰੀ ਬੇਵਫਾਈ ਨੇ ਯਾਰਾ ,
ਸਾਡੀ ਜਿੰਦਗੀ ਦੇ ਸਾਰੇ ਰੰਗ ਖੋਹ ਲਏ..!!

- Tera @JagraJ - #ਬੇ-#ਰੰਗ #ਜਿੰਦਗੀ ✍ ਹਰਫ਼ ਦਾਨਗੜੵੀਆ Annu Sharma mirror souls_sqsh kaur khushi Deep Sandhu

Khush Dil Mann

Trust me ਮੇਰੀ #ਫਿਤਰਤ ਵਿੱਚ #ਵਫ਼ਾ ਹੈ , ਮੇਰੇ ਤੌ #ਬੇ-ਵਫਾਈ ਨਈ ਹੌਣੀ ,, ਮੈ ਕਿਸੇ ਦਾ #ਪਿਆਰ #ਖਰੀਦ ਨਈ ਸਕਦਾ , ਕਿਉਂਕਿ ਮੇਰੇ ਤੌ ਇੰਨੀ #ਕਮਾਈ ਨਈ ਹੌਣੀ...

Nirmal Gill

ਤੁਹਾਡੀ PARTY ਹੂੰਦੀ ਆ
ਤੇ ਮੇਰੀ ਜਾਨ ਜਾੰਦੀ ਆ 
ਮੈ ਬੋਲ ਕੇ ਨਹੀਂ ਦੱਸ ਸਕਦਾ
ਪਰ ਲਗੱਦਾ ਤੁਹਾਂਨੂ ਸਮੱਜ ਵੀ ਨਹੀਂ ਆਉਣੀ
ਕਿਯੋਂਕਿ ਤੁਸੀਂ ਇਨਸਾਨ ਆਂ
ਭੋਰਾ ਤਰਸ ਕਰੋ ਮੇਰੇ ਤੇ ਮੈ ਬੇ ਜੁਬਾਨ ਆਂ
ਭੋਰਾ ਤਰਸ ਕਰੋ ਮੇਰੇ ਤੇ ਮੈ ਬੇ ਜੁਬਾਨ ਆਂ
ਮੈ ਬੇ ਜੁਬਾਨ ਆਂ #saveanimals

Avi sidhu

ਬੇਫ਼ਿਕਰਾ ਆਸ਼ਿਕ #sidhu

read more
ਹਰ ਵਕਤ ਭਟਕਦਾ ਰਹਿੰਦਾ ਹਾਂ ਕੋਈ ਆਸ
ਅਧੂਰੀ ਰਹਿ ਗਈ ਏ
ਬੇ- ਫ਼ਿਕਰਾ ਸ਼ਾਇਰ ਹਾਂ ਬੇ- ਫ਼ਿਕਰਾ ਵਾਲੀ ਜ਼ਿੰਦਗੀ
ਜੀਨ ਦੀ ਆਦਤ ਪੈ ਗਈ ਏ।
@tera__Sidhu
 





Avi sidhu ਬੇਫ਼ਿਕਰਾ ਆਸ਼ਿਕ
#sidhu

Naresh Nimana

read more
ਥੋੜਾ ਚਿਰ ਰੁਕ ਵੱਖਰੀ ਜਿਹੀ ਯਾਦ ਬਣੇਗੀ
ਮਰਨ ਜਦ ਪਿੱਛੋਂ ਕੱਠੀ ਸਾਡੀ ਸਮਾਧ ਬਣੇਗੀ

ਮਿਸਾਲ ਦਿਆ ਕਰਨਗੇ ਲੋਕ ਸਾਡੀ ਤੂੰ ਦੇਖੀ
ਸਾਡੀ ਮਹੁੱਬਤ ਦੀ ਐਸੀ ਬੁਨਿਆਦ ਬਣੇਗੀ

ਆਜ਼ਾਦ ਮਿਲਣੀਆਂ ਨੇ ਉੱਥੇ ਰੂਹਾਂ ਹੀ ਰੂਹਾਂ
ਜਦੋਂ ਜਿਸਮੋਂ ਰੂਹ ਸਾਡੀ ਵੀ ਆਜ਼ਾਦ ਬਣੇਗੀ

ਕੀ ਹੋਇਆ ਜੇ ਉੱਜੜੀ ਇਹ ਦੁਨੀਆ ਸਾਡੀ
ਪਰਲੀ ਦੁਨੀਆ ਤਾਂ ਸਾਡੀ ਆਬਾਦ ਬਣੇਗੀ

ਇਹ ਜੋ ਬੇ ਹਯਾ ਸਮਝਦੇ ਨੇ ਰੂਹਾਨੀਅਤ ਨੂੰ
ਇਹ ਹੋ ਬੇ ਹਯਾ ਪਾਕੀਜ਼ਾ ਸਾਡੇ ਬਾਦ ਬਣੇਗੀ

ਅਕਲਾਂ ਵਾਲਿਆਂ ਤੋਂ ਦੂਰ ਨੇ ਚੱਜ ਮਹੁੱਬਤ ਦੇ
ਇਹ ਮੁਕੰਮਲ ਸਾਨੂੰ ਕਰਕੇ ਬਰਬਾਦ ਬਣੇਗੀ

ਇੱਕ ਦਿਨ ਪਛਤਾਉਣਗੇ ਇਸ਼ਕ ਵਿਰੋਧੀ ਨੀ
ਜਦੋਂ ਬਦਦੁਆ ਉਹਨਾਂ ਦੀ ਫਰਿਆਦ ਬਣੇਗੀ

ਜਦੋਂ ਜੁੜ ਜਾਵਣਗੀਆਂ ਤਾਰਾਂ ਧੁਰ ਦਰਗਾਹੀ
ਇਹ ਸ਼ੋਰ ਦੀ ਸਤਿਥੀ ਅਨਹੱਦ ਨਾਦ ਬਣੇਗੀ

ਪਰ ਫਾਨੀ ਦੁਨੀਆ ਤੇ ਯਕੀਨ ਨਾ ਕਰੀਂ ਯਾਰ
ਚੋਰ ਫੇਰ ਸਾਧ ਫੇਰ ਚੋਰ ਤੇ ਫੇਰ ਸਾਧ ਬਣੇਗੀ

'ਨਰੇਸ਼ ਨਿਮਾਣੇ' ਪਰ ਤੇ ਸਾਨੂੰ ਇਲਮ ਨਹੀਂ ਸੀ
ਦੁਨੀਆ ਕਸਾਈ ਬਣੇਗੀ ਫੇਰ ਜੱਲਾਦ ਬਣੇਗੀ

Happy Taranwaliya

keep sporting keep sharing ur happy taranwaliya..✍🏽 Balakrishna Fateh Chauhan Sahiba Sridhar Kalyani Shukla

read more
ਇਹਨਾਂ ਜਜਬਾਤੀ ਨਾ ਹੋਇਆ ਕਰ , ਗਲਾਂ ਕਰਦੈ ਰਿਸਕ ਦੀਆਂ 
ਇਹ ਟੁਟਕੇ ਜੁੜਦੀਆਂ ਨਾ ਤੰਦਾ ਗੁੜੇ ਇਸ਼ਕ ਦੀਆਂ 
ਵੇ ਤੂੰ ਬੇ-ਫਿਕਰਾਂ ਏ , happy ਤੂੰ ਬੇ-ਫਿਕਰਾਂ ਏ 
ਤੈਨੂੰ ਪਤਾ ਨਹੀਂ ਕਿਵੇਂ ਅੰਬਰਾਂ ਨੂੰ ਤਾਰੇ ਮਲਦੇ ਨੇ 
ਤੂੰ ਤੇ ਕਲਾ ਰਹਿਕੇ ਵੀ ਖੁਸ਼ ਹੋ ਜਾਂਦਾ 
ਸਾਨੂੰ ਪੁਛਕੇ ਵੇਖ ਕਿਵੇਂ ਗੁਜਾਰੇ ਚਲਦੇ ਨੇ 


               @happy taranwaliya..✍🏽 keep sporting keep sharing ur happy taranwaliya..✍🏽 Balakrishna Fateh Chauhan Sahiba Sridhar Kalyani Shukla

offical_Deep_kailey

ਲੋਕ ਜੋ ਲੋਕ ਮੇਰਾ ਚਿਹਰਾ ਵੀ ਦੇਖਣਾ 
ਪਸੰਦ ਨਹੀ ਕਰਦੇ ਸੀ 
ਉਹ ਅੱਜ ਸਲਾਹ ਲੈਣ ਲਈ
ਆਉਦੇ ਨੇ 
ਕਿਉਕਿ ਮੇਰੀ ਸਫਲਤਾ ਦਾ ਕਾਰਨ 
ਬੇ-ਉਮੀਦ ਹੈ
ਮੈ ਹਮੇਸਾ ਹਰ ਕਿਸੇ ਤੋ ਬੇ-ਉਮੀਦ ਰਿਹਾ 
ਤੇ ਮਿਹਨਤ ਜਾਰੀ ਰੱਖੀ 
ਇਹ ਫਰਕ ਮੇਰੇ  ਤੇ ਲੋਕਾ ਵਿੱਚ ਹੈ #lok
loader
Home
Explore
Events
Notification
Profile