Nojoto: Largest Storytelling Platform

ਜਿੰਦਗੀ ਉਹ ਹੈ,ਜੋ ਡਿਗਣਾ ਸਿਖਾਉਂਦੀ ਹੈ। ਜਿੰਦਗੀ ਉਹ ਹੈ, ਜ

ਜਿੰਦਗੀ ਉਹ ਹੈ,ਜੋ ਡਿਗਣਾ ਸਿਖਾਉਂਦੀ ਹੈ।
ਜਿੰਦਗੀ ਉਹ ਹੈ, ਜੋ ਚੜਣਾ ਸਿਖਾਉਂਦੀ ਹੈ। 
ਜਿੰਦਗੀ ਉਹ ਹੈ, ਜੋ ਚਿਹਰੇ ਪੜਣਾ ਸਿਖਾਉਂਦੀ ਹੈ। 
ਜਿੰਦਗੀ ਉਹ ਹੈ, ਜੋ ਸਾਨੂੰ ਮੋਹ ਲੈਂਦੀ ਹੈ। 
ਜਿੰਦਗੀ ਉਹ ਹੈ, ਜੋ ਬਹੁਤ ਕੁਝ ਖੋ ਲੈਂਦੀ ਹੈ। 
ਜਿੰਦਗੀ ਉਹ ਹੈ, ਜੋ ਜਿਉਣਾ ਮਰਨਾ ਸਿਖਾਉਂਦੀ ਹੈ।
ਅਸਲ ਵਿੱਚ ਸਰਾਵਾਂ ਜਿੰਦਗੀ ਉਹ ਹੈ ਜੋ
ਅਪਣੇ ਦਮ ਨਾਲ ਪੈਰਾਂ ਤੇ ਖੜਣਾ ਸਿਖਾਉਂਦੀ ਹੈ।
                                              -ਤੇਰਾ ਖੁਸ਼ follow me for leatest updates

#motivational #shayri #follow #motivated

khushisran9574

khushi sran

New Creator