Nojoto: Largest Storytelling Platform
khushisran9574
  • 15Stories
  • 20Followers
  • 86Love
    12Views

khushi sran

ਸਰਦਾਰ ਬੰਦੇ

  • Popular
  • Latest
  • Video
6c95a3954d8627571dc457f9e66642f4

khushi sran

ਦਿਲ ਦੀ ਗੱਲ ਦਿਲ ਚ ਰਖੋ ਦੋਸਤੋ
ਕਿਸੇ ਨੂੰ ਦਸੋਗੇ ਤਾਂ ਮਜ਼ਾਕ ਬਣ ਜਾਵੇਗਾ।

khushkaran Singh sran #sadstory #Poetry #Trending #status 
#hearts
6c95a3954d8627571dc457f9e66642f4

khushi sran

ਤੇਰੇ ਜਾਣ ਦਾ ਕੋਈ ਗਮ ਨਹੀਂ 
ਹਾਲੇ ਤਾਂ ਤੈਨੂੰ ਵਿਆਹੀ ਨੂੰ ਦੇਖਣਾ ਹੈ 
                              ਤੇਰਾ ਖੁਸ਼ #sad #status #breakup
insta - im_gamechanger

#SAD #status #BreakUp insta - im_gamechanger #ਸ਼ਾਇਰੀ

6c95a3954d8627571dc457f9e66642f4

khushi sran

log kanto se bach k chlte hai
hamne fhulon se jakham khaye hai
tum gearo ki baat krte ho
hmne apne bhi aajmaye hai....

                       -Tera khush #status #trend #sad #breakup
6c95a3954d8627571dc457f9e66642f4

khushi sran

ਉਹ ਮੁਹੱਬਤ ਦਾ ਹੁਣ ਸਮਾਂ ਗਿਆ,

ਇੱਥੇ ਪਿਆਰ ਦੇ ਖੁੱਲ ਗਏ ਠੇਕੇ ਨੇ।

insta- @IM_GAMECHANGER
 
ਜਿਹਨੂੰ ਹੁਣ ਤੂੰ ਲੱਭਦਾ ਫਿਰਦਾ,

ਉਹ ਮੈਂ ਜਸ਼ਨ ਮਨਾਉਂਦੇ ਵੇਖੇ ਨੇ।
                            -ਤੇਰਾ ਖੁਸ਼ follow me on insta @IM_GAMECHANGER 
#sad #shayri #status

follow me on insta @IM_GAMECHANGER #SAD #shayri #status #ਸ਼ਾਇਰੀ

6c95a3954d8627571dc457f9e66642f4

khushi sran

ਮੇਰਾ ਇਸ਼ਕ ਵੀ ਇਸ ਸੂਰਜ ਵਰਗਾ ਸੀ

ਜਦੋਂ ਰਿਹਾ ਤਾਂ ਬੜੀ ਲਾਲੀ ਸੀ,

ਜਦੋ ਗਿਆ ਤਾਂ ਪੱਲੇ ਹਨੇਰਾ ਦੇ ਗਿਆ। 
                                         -ਤੇਰਾ ਖੁਸ਼ #sad #status #breakup #love #shyari
6c95a3954d8627571dc457f9e66642f4

khushi sran

Apniya storiya ch tenu labna

eh v PYAAR hai

                                   -tera khush #love #sad #story #trend #insta #instagram #love #breakup
6c95a3954d8627571dc457f9e66642f4

khushi sran

ਜਿੰਦਗੀ ਉਹ ਹੈ,ਜੋ ਡਿਗਣਾ ਸਿਖਾਉਂਦੀ ਹੈ।
ਜਿੰਦਗੀ ਉਹ ਹੈ, ਜੋ ਚੜਣਾ ਸਿਖਾਉਂਦੀ ਹੈ। 
ਜਿੰਦਗੀ ਉਹ ਹੈ, ਜੋ ਚਿਹਰੇ ਪੜਣਾ ਸਿਖਾਉਂਦੀ ਹੈ। 
ਜਿੰਦਗੀ ਉਹ ਹੈ, ਜੋ ਸਾਨੂੰ ਮੋਹ ਲੈਂਦੀ ਹੈ। 
ਜਿੰਦਗੀ ਉਹ ਹੈ, ਜੋ ਬਹੁਤ ਕੁਝ ਖੋ ਲੈਂਦੀ ਹੈ। 
ਜਿੰਦਗੀ ਉਹ ਹੈ, ਜੋ ਜਿਉਣਾ ਮਰਨਾ ਸਿਖਾਉਂਦੀ ਹੈ।
ਅਸਲ ਵਿੱਚ ਸਰਾਵਾਂ ਜਿੰਦਗੀ ਉਹ ਹੈ ਜੋ
ਅਪਣੇ ਦਮ ਨਾਲ ਪੈਰਾਂ ਤੇ ਖੜਣਾ ਸਿਖਾਉਂਦੀ ਹੈ।
                                              -ਤੇਰਾ ਖੁਸ਼ follow me for leatest updates

#motivational #shayri #follow #motivated
6c95a3954d8627571dc457f9e66642f4

khushi sran

ਅੱਜ ਵੀ ਉਹਦਾ ਸਾਥ ਮੰਗਦਾ ਹਾਂ,
ਰਬ ਅੱਗੇ ਕੀਤੀ ਫਰਿਆਦ ਵਿੱਚ।
ਸ਼ਾਇਦ ਕਿਤੇ ਉਹ ਮੁੜ ਆਵਣ ਗੇ,
ਬੈਠੇ ਰਿਹਨੇ ਆ ਇਸ ਆਸ ਵਿਚ। 
ਕਿੰਝ ਲਿਖ ਲਿਖ ਕਾਪੀਆਂ ਭਰ ਦੇਈਏ, 
ਹੌਂਕੇ ਭਰ ਰਿਹਾ ਹਾਂ ਤੇਰੀ ਯਾਦ ਵਿੱਚ...
                                 -ਤੇਰਾ ਖੁਸ਼ please share my posts with friends and groups 🙏🏼🙏🏼#trend #instagram #facebook #jatt #sadshayri #shayri

please share my posts with friends and groups 🙏🏼🙏🏼trend #Instagram #Facebook #Jatt #sadshayri #shayri #ਸ਼ਾਇਰੀ

6c95a3954d8627571dc457f9e66642f4

khushi sran

ਅਸੀਂ ਬਹੁਤ ਸਮਝਾ ਕੇ ਵੇਖ ਲਿਆ,
ਤਰਲੇ-ਮਿੰਨਤਾਂ ਪਾ ਕੇ ਵੇਖ ਲਿਆ,
ਉਹਤੇ ਰੋਹਬ ਜਤਾ ਕੇ ਵੀ ਵੇਖ ਲਿਆ, 
ਮੇਰੇ ਬੋਲਣ ਤੇ ਵੀ ਲੜਣ ਲੱਗੇ ਤਾਂ, 
ਅਸੀ ਮੌਨ ਕਰਾ ਕੇ ਵੀ ਵੇਖ ਲਿਆ। 
                           -ਤੇਰਾ ਖੁਸ਼ sad shayari
#trend #instagram #babbumaan #punjabi #jatt #sardari #sad #instadaily #artist #permishverma
6c95a3954d8627571dc457f9e66642f4

khushi sran

ਵੱਖਰੇ ਜਿਏ ਹਾਲਾਤ ਹੋ ਗਏ, 
ਇਤਬਾਰ ਰਿਹਾ ਨਾ ਸਾਹਾਂ ਤੇ।
ਮੈਂ ਅੱਜ ਵੀ ਉੱਥੇ ਖੜਦਾ ਹਾਂ, 
ਤੂੰ ਪੈਰ ਰੱਖੇ ਜਿਹੜੇ ਰਾਹਾਂ ਤੇ।
ਅਸੀਂ ਚਾਹੁਣਾ ਤੈਨੂੰ ਛੱਡ ਦਾ ਗੇ,
ਇਹ ਵਿਹਮ ਤੂੰ ਦਿਲ ਵਿੱਚ ਪਾਲੀ ਨਾ,
ਤੈਨੂੰ ਅੱਜ ਵੀ ਸਿਜਦਾ ਕਰਦੇ ਹਾਂ, 
ਜਿਵੇਂ ਕਰਦੇ ਲੋਕ ਦਰਗਾਹਾਂ ਤੇ।
ਜਿਵੇਂ ਕਰਦੇ ਲੋਕ ਦਰਗਾਹਾਂ ਤੇ। 

                        -ਤੇਰਾ ਖੁਸ਼ #trend #insta #instagram #babbumaan
loader
Home
Explore
Events
Notification
Profile