Nojoto: Largest Storytelling Platform

"ਮੈ ਸੋਹਣੇ ਦੀ ਉਡੀਕ ਵਿੱਚ ਕਿਉਂ ! ਸੱਜਨਾ ਦੀ ਗੱਲ ਬਰੀਕ ਵਿ

"ਮੈ ਸੋਹਣੇ ਦੀ ਉਡੀਕ ਵਿੱਚ ਕਿਉਂ !
ਸੱਜਨਾ ਦੀ ਗੱਲ ਬਰੀਕ ਵਿੱਚ ਕਿਉਂ

ਉਹ ਮੈਨੂੰ ਕਾਹਤੋਂ ਸ਼ਹਿਦ ਲੱਗਦੇ !
ਯਾਦ ਕਰ ਹੱਸਦਾ ਤਰੀਕ ਵਿੱਚ ਕਿਉਂ

ਮੁੱਖ ਕਾਪੀ ਤੇ ਉਤਾਰ ਲੈਦਾ ਵਾਂ !
ਮੈ ਚਿਹਰੇ ਦੀ ਤਪਤੀਸ਼ ਵਿੱਚ ਕਿਉਂ

ਹੁੱਣ ਸੁੱਪਨੇ ਨੀਂਦਾ ਖੋ ਲੈਦੇ ਨੇ !
ਮੈ ਗੁਨਾਹਗਾਰ ਫਿਰ ਆਸੀਸ ਵਿੱਚ ਕਿਉਂ

©Singh Baljeet malwal Singh Baljeet Malwal✍️
Singh Saraji Khan K 
Jagannath Khilar Khilar 
Manish Kohli nuruddin 
Lucky Ranawat 

#LostInSky
"ਮੈ ਸੋਹਣੇ ਦੀ ਉਡੀਕ ਵਿੱਚ ਕਿਉਂ !
ਸੱਜਨਾ ਦੀ ਗੱਲ ਬਰੀਕ ਵਿੱਚ ਕਿਉਂ

ਉਹ ਮੈਨੂੰ ਕਾਹਤੋਂ ਸ਼ਹਿਦ ਲੱਗਦੇ !
ਯਾਦ ਕਰ ਹੱਸਦਾ ਤਰੀਕ ਵਿੱਚ ਕਿਉਂ

ਮੁੱਖ ਕਾਪੀ ਤੇ ਉਤਾਰ ਲੈਦਾ ਵਾਂ !
ਮੈ ਚਿਹਰੇ ਦੀ ਤਪਤੀਸ਼ ਵਿੱਚ ਕਿਉਂ

ਹੁੱਣ ਸੁੱਪਨੇ ਨੀਂਦਾ ਖੋ ਲੈਦੇ ਨੇ !
ਮੈ ਗੁਨਾਹਗਾਰ ਫਿਰ ਆਸੀਸ ਵਿੱਚ ਕਿਉਂ

©Singh Baljeet malwal Singh Baljeet Malwal✍️
Singh Saraji Khan K 
Jagannath Khilar Khilar 
Manish Kohli nuruddin 
Lucky Ranawat 

#LostInSky