ਕੁਝ ਜੋਸ਼ #ਜਵਾਨੀ ਦਾ ਯਾਰੋ, ਬਾਕੀ ਉਹ ਵੀ ਬਹੁਤੀ #ਸੋਹਣੀ ਸੀ… . ਕੁਝ ਮੌਸਮ #ਪਿਆਰ ਵਾਲਾ ਸੀ, 😍 ਉਹਦਾ ਹੱਸਣਾ ਮੇਰੀ ਕਮਜੋਰੀ ਸੀ.. . ਇਕ ਅਰਸਾ ਹੋ ਗਿਆ ਟੱਕਰੀ ਨੂੰ ਜੀਹਨੂੰ ਦੇਖਣਾ ਬਹੁਤ ਜਰੂਰੀ ਸੀ !!! ਮਨਪ੍ਰੀਤ #sleepless_nights