Nojoto: Largest Storytelling Platform

ਜ਼ਿੰਦਗੀ ਦੇ ਰੰਗ ਅੱਜ ਹੋਰ ਤੇ ਕੱਲ ਹੋਰ ਹੋਣੇ ਨੇ ਸਾਂਵਲੇ ਰੰ

ਜ਼ਿੰਦਗੀ ਦੇ ਰੰਗ ਅੱਜ ਹੋਰ ਤੇ ਕੱਲ ਹੋਰ ਹੋਣੇ ਨੇ
ਸਾਂਵਲੇ ਰੰਗ ਦਾ ਕੀ ਕਰਦਾ ਮਾਣ ਝੱਲਿਆ ,
ਲੋਕੀਂ ਤੇਰੇ ਤੋਂ ਬਹੁਤੇ ਸੋਹਣੇ ਨੇ
ਇਸ ਕਲਪਨਾ ਦੇ ਘਰ❤️ ਅੰਦਰ
ਲੋਕਾਂ ਦੀ ਆਉਣੀ ਜਾਣੀ ਚਲਦੀ ਰਹਿੰਦੀ ਏ
ਦਿਲੋਂ ਹੁੰਦੀ ਜੋ ਸੱਚੀ, ਓਹੀ ਰੂਹ ਸਾਡੇ ਨੇੜੇ ਰਹਿੰਦੀ ਏ
ਕੁਝ ਮਾੜੇ ਮਿਲੇ ,ਜੋ ਸਾਨੂੰ ਸਾਡੀ ਔਕਾਤ ਦਿਖਾ ਗਏ
ਕੁਝ angel type person ਸਾਡੀ ਸੋਚ ਬਦਲਾ ਗਏ
ਜਿਨ੍ਹਾਂ ਪਿੱਛੇ ਰਹਿ ਗਏ ਲੜਦੇ ਦੁਨੀਆ ਨਾਲ ਬਰਾੜਾ
ਓ ਟਪਾ ਕੇ ਚੰਦ(4) ਪਲ ਜ਼ਿੰਦਗੀ ਦੇ ਅਗਾਂਹ ਗਏ