Nojoto: Largest Storytelling Platform
nojotouser3442498885
  • 64Stories
  • 112Followers
  • 445Love
    0Views

ਬਰਾੜ ਸਿਮਰਨ

follow me on insta -deepbrar0001

  • Popular
  • Latest
  • Video
42cd9c56e3cff14f8ca7f117134fb103

ਬਰਾੜ ਸਿਮਰਨ

ਆਜੋ ਯਾਰੋ ਗੱਲ ਕਰੀਏ ਸਾਡੇ ਅਣ ਵੰਡੇ ਪੰਜਾਬ ਦੀ
ਧਰਮਾਂ ਤੋਂ ਉੱਚੀ ਭਾਈਚਾਰੇ ਵਾਲੀ ਸਾਂਝ ਦੀ
ਜਾਤ ਪਾਤ ਦਾ ਨਾਂ ਲੋਕਾਂ ਦੇ ਦਿਲਾਂ ਵਿੱਚ ਰੌਲਾ ਸੀ
ਬੇਈ ਮਾਨੀ ਤੇ ਲਾਲਚ ਵਾਲਾ ਕੰਮ ਵੀ ਡਾਢਾ ਹੌਲਾ ਸੀ
ਮਾਲਵੇ ਦੇ ਗੱਭਰੂ ਉਦੋਂ ਵਿਹਾਉਂਦੇ ਲਾਹੌਰੋਂ ਪਾਰ ਸੀ
ਸਾਲਾਂਬੱਧੀ ਕਿਤੇ ਚਿੱਠੀ ਪੱਤਰਾਂ ਤੋਂ ਮਿਲਦੀ ਸਾਰ ਸੀ 
ਲੀਡਰਸ਼ਾਹੀ ਧਰਮ ਦੇ ਨਾਂ ਤੇ ਟੋਟੇ ਕਰ ਗਈ ਸਾਂਝਾਂ ਦੇ
ਸਾਨੂੰ ਦੱਸ ਕੀ ਭਾਅ ਮਿਲੇ ਨੇ ਚੜ੍ਹਦੇ- ਲਹਿੰਦੇ ਰਾਜਾਂ ਦੇ
ਪੁੱਛੀਏ ਕਦੇ ਬਰਾੜਾ ਬਹਿ ਕੇ ਢਾਡੇ ਸਤਲੁਜ ਕੰਡੇ ਨੂੰ
ਕਿੰਨਾ ਸੋਹਣਾ ਵੇਲਾ ਸੀ ਜਦ ਆਉਂਦੀ ਸੀ
ਟ੍ਰੇਨ ਕਰਾਚੀ ਤੋਂ ਬਠਿੰਡੇ ਨੂੰ
ਸੰਨ ਸੰਤਾਲੀ ਵਰ੍ਹਿਆ ਐਸਾ ਪੱਕੀਆਂ ਮੋਹ ਦੀਆਂ ਫਸਲਾਂ ਤੇ
ਦਰਦ ਲੰਮੇਰਾ ਅਜੇ ਨਾ ਮੁੱਕਿਆ ਨਾ ਵੇਲੇ ਆਏ ਵਸਲਾਂ ਦੇ
ਲਾਸ਼ ਬਣੇ ਪੰਜਾਬ ਸਿਆਂ ਦੇ ਸਿਰ ਧੜ ਵੱਖੋ-ਵੱਖ ਹੋਏ
ਫੇਰ 'ਬਰਾੜਾ' 'ਰਾਜੇ ਜੱਗ ਦੇ'  ਬਿੰਦ ਵਿੱਚ ਲੱਖ ਤੋਂ ਕੱਖ ਹੋਏ

©ਬਰਾੜ ਸਿਮਰਨ #Goodevening
42cd9c56e3cff14f8ca7f117134fb103

ਬਰਾੜ ਸਿਮਰਨ

ਸੱਜਣਾ !
 ਜ਼ਿੰਦਗੀ ਚ ਇੱਕ ਚੀਜ਼ ਤਾਂ ਛੱਡਣੀ ਪੈਣੀ ਆ
ਸੁਪਨੇ ਜਾਂ ਨੀਂਦ

©ਬਰਾੜ ਸਿਮਰਨ #Hopeless
42cd9c56e3cff14f8ca7f117134fb103

ਬਰਾੜ ਸਿਮਰਨ

ਮੁਸ਼ਕਿਲ਼ੇ ਤੋਹ ਆਏਗੀ
ਸਬਰ ਕੋ ਆਜ਼ਮਾਏਗੀ
ਬਹੁਤ ਲੋਗ ਮਿਲੇਂਗੇ
ਥੋੜ੍ਹੇ ਬਹੁਤ ਰਾਸ ਆਏਗੇ
ਜੋ ਬਹੁਤ ਮੀਠੇ ਹੋਤੇ ਹੈਂ
ਚਾਰ ਦਿਨੋਂ ਪਸ਼ਚਾਤ ਚਲੇ ਜਾਏਗੇ
ਬੁਰੇ ਦਿਨੋਂ ਮੇ ਤਾਹਨੇ ਤੋਹ ਬਹੁਤ ਮਿਲੇਂਗੇ
ਲੇਕਿਨ ਸਾਥ ਵਹੀ ਦੇਗਾ,ਜੋ ਅਪਨਾ ਹੋਗਾ
ਕਰ ਸ਼ਿੱਦਤ ਸੇ ਮਿਹਨਤ ਮੇਰੇ ਦੋਸਤ
ਤਾਲੀਆਂ ਲੋਗੋਂ ਕੀ ਹੋਗੀ ਔਰ ਨਾਮ ਤੁਮ੍ਹਾਰਾ ਹੋਗਾ

©ਬਰਾੜ ਸਿਮਰਨ #alone
42cd9c56e3cff14f8ca7f117134fb103

ਬਰਾੜ ਸਿਮਰਨ

ਕੰਮ ਜੱਟਾਂ ਦਾ ਤਾਂ ਹੁੰਦਾ ਬਸ ਵੱਟਾਂ ਅਤੇ ਆੜਾਂ ਦਾ
ਗੇੜਾ ਮਾਲਵੇ ਚ ਮਾਰੀ ,ਜਿੱਥੇ ਮੁਕਤਸਰ ਪੂਰਾ ਗੜ੍ਹ ਆ ਬਰਾੜਾਂ ਦਾ

ਦੇਸੀ ਜਿਹਾ ਰਹਿਣਾ ਸਹਿਣਾ ,ਖੇਤਾਂ ਵਿੱਚ ਕਰਦੇ ਮੇਹਨਤ ਸੀਨਾ ਪਾੜ ਨੇ
ਫਰੀਦਕੋਟ, ਸੰਗਰੂਰ, ਮਾਨਸਾ ,ਬਰਨਾਲੇ  ਵਿੱਚ ਬਹੁਤੇ ਘਰ ਬਰਾੜ ਨੇ

ਲਿਖੇ ਸੱਚੇ ਬੋਲ ਦੀਪ ਗਿੱਦੜਬਹੇ ਚ , ਪਿੱਛਾ ਕਰਦੇ ਨੀ ਨਾਰਾਂ ਦਾ
ਮਾਲਵੇ ਚ ਬਠਿੰਡਾ ਮੁੱਖ ਜ਼ਿਲ੍ਹਾ ਆ ਬਰਾੜਾਂ  ਦਾ

ਸਾਡੀ ਯਾਰੀ ਆ ਬਰਾੜਾਂ ਦੀ ,ਟੋਪੀ ਵਾਲੇ ਕਿੱਲ ਵਰਗੀ
ਜਿੱਥੇ ਲੱਗ ਗਏ ਇੱਕੋ ਵਾਰ ,ਓਥੋਂ ਫੇਰ ਨਾਂ ਹੱਲਾਂਗੇ
ਭੱਜ ਗਏ ਜਿੱਥੇ ਸਾਰੇ ਸਾਥ ਛੱਡ ਕੇ ,ਯਾਦ ਕਰੀ ਤੈਨੂੰ ਅਸੀਂ ਓਥੇ ਮਿਲਾਂਗੇ

                         Insta-deepbrar0001
                                    9️⃣8️⃣5️⃣5️⃣5️⃣4️⃣0️⃣1️⃣9️⃣0️⃣ #solotraveller
42cd9c56e3cff14f8ca7f117134fb103

ਬਰਾੜ ਸਿਮਰਨ

ਯਾਰਾਂ ਨਾਲ ਖੜ ਦੇ ਆ ਹਿੱਕ ਤਾਣ ਕੇ
ਬੰਦੇ selfish ਜਿਹੇ ਆਪ side ਉੱਤੇ ਲਾਏ ਹੋਏ ਆ
ਘੁੰਮਦੇ ਸੀ ਜੋ ਬਦਮਾਸ਼ ਬਣ ਕੇ
ਆਪਾ ਅੱਖ ਦੀ ਘੂਰ ਨਾਲ ਸਮਝਾਏ ਹੋਏ ਆ
ਜਿੰਨਾ ਨੂੰ ਤੂੰ ਫਿਰਦੀ ਏ ਹੀਰੋ ਦੱਸਦੀ
ਓਹੀ ਮਿੱਤਰਾਂ ਨੇ ਉਂਗਲ਼ਾਂ ਤੇ ਨਚਾਏ ਹੋਏ ਆ
ਮੁੱਖ ਉੱਤੋਂ ਰਹਿਣੇ ਹੈਗੇ ਚੁੱਪ ਬੱਲੀਏ
ਪਰ ਸ਼ੋਰ  ਕਈਆਂ ਦੇ ਦਿਲਾਂ ਚ ਮਚਾਏ ਹੋਏ ਆ
 
Insta-deepbrar0001 #Yaari
42cd9c56e3cff14f8ca7f117134fb103

ਬਰਾੜ ਸਿਮਰਨ

ਜ਼ਿੰਦਗੀ ਮੇ ਕਭੀ ਨਿਰਾਸ਼ ਮਤ ਹੋਨਾ
ਦੁਖ ਅਪਨੇ ਕਿਸੀ ਕੇ ਸਾਮਨੇ ਮਤ ਰੋਨਾ
ਲਾਖ ਕਿਸੀ ਕਾ ਚਿਹਰਾ ਕਿਆਮਤ ਹੋ
   ਸ਼ਕਲ ਖੂਬਸੂਰਤ ਦੇਖ ਕਰ ਕਿਸੀ ਕਾ ਮਤ ਹੋਨਾ


ਸਿਮਰਨਜੀਤ ਸਿੰਘ ਬਰਾੜ
Insta~deepbrar0001 #waiting
42cd9c56e3cff14f8ca7f117134fb103

ਬਰਾੜ ਸਿਮਰਨ

ਜਿੰਨਾ ਦੀਆਂ ਤੂੰ ਗੱਲਾਂ ਸੁਣਦਾ ਲੋਕਾਂ ਤੋਂ
ਅਸੀਂ ਓਹਨਾਂ ਉਸਤਾਦਾਂ ਦੇ ਚੰਡੇ ਆ
ਗੱਲ ਸੱਚੀ ਆਪਾ ਮੂੰਹ ਤੇ ਕਰ ਦਿੰਨੇ
ਤਾਂ ਹੀ ਅਕਸਰ ਜਾਂਦੇ ਬਹੁਤੇ ਲੋਕਾਂ ਵੱਲੋਂ ਭੰਡੇ ਆ
ਮਾਣ ਕਰਨ ਚੋਟੀਆਂ ਜੋ ਆਪਣੀ ਉਚਾਈ ਦਾ
ਇਕ ਦਿਨ ਆਪ ਓਥੇ ਹੀ ਗੱਡ ਦੇਣੇ ਝੰਡੇ ਆ
ਪਾ ਕੇ ਮੰਜ਼ਿਲ ਮਿਲਾਂਗੇ ਤੈਨੂੰ
ਚਾਹੇ ਹਾਲਾਤ ਹਾਲੇ ਤਾਂ ਮੰਦੇ ਆ
ਬਹੁਤੀਆਂ ਉਮੀਦਾਂ ਨਾ ਲਾਵੀਂ ਮਿੱਤਰਾ
ਦੁਨੀਆਂ ਵਾਂਗੂ ਅਸੀਂ ਵੀ ਖ਼ੁਦਗਰਜ਼ ਜੇ ਬੰਦੇ ਆਂ

ਸਿਮਰਨਜੀਤ ਸਿੰਘ ਬਰਾੜ
Insta - deepbrar0001 #Night
42cd9c56e3cff14f8ca7f117134fb103

ਬਰਾੜ ਸਿਮਰਨ

ਗਾਣਿਆਂ ਨਾਲੋਂ ਜੱਟ ਦੇ ਹਾਲਾਤ ਬਹੁਤ ਪੁੱਠੇ ਆ,,
ਜੋ ਦਿਸਦੀਆਂ ਵੀਡੀਓ ਚ ਗੱਡੀਆਂ
ਬਹੁਤੀ ਹੱਦ ਤੱਕ ਇਹ show off ਝੂਠੇ ਆ,,,

ਜਿਹੜੇ ਕਰਦੇ ਆ ਖੇਤੀ, ਕਿਸ਼ਤਾਂ ਤੇ ਕਢਾ ਕੇ john deere ਨੁੰ
ਅਕਸਰ ਓਹੀ ਹੁੰਦੇ ਇਕ ਦਿਨ ਖੁੰਗਲ ਆ,,
ਬਹੁਤੀਆਂ ਫੁਕਰੀਆਂ ਮਾਰ ਕੇ ਵੇਖਾਉਣ ਦੀ ਲੋੜ ਨੀ
10 ਲੱਖ ਦੀ limit ਬਣਵਾ ਕੇ,ਪੈਂਦੀ ਕੋਠੀ ਦੀ ਦੂਜੀ ਮੰਜ਼ਿਲ ਆ,,

ਛੱਡ ਬਰਾੜਾ ਗੱਲ ਦੁਨੀਆ ਦੀ, 
ਇਹ ਅਸਲੀਅਤ ਤੋਂ ਪੁੱਠਾ ਹੀ ਤੁਰਦੀ ਆ
ਬਹੁਤੀਆਂ ਚੰਗੀਆਂ ਗੱਲਾਂ ਸਮਝਾਉਣ ਦਾ ਫਾਇਦਾ ਨੀ ਮਿੱਤਰਾ
ਏਹ ਦੁਨੀਆ  ਤਾਂ ਮੱਛੀ ਵਾਂਗੂ ਪੱਤਣ ਚੱਟ ਕੇ ਹੀ ਮੁੜ ਦੀ ਆ


ਲਿਖਤ- ਸਿਮਰਨ ਬਰਾੜ
insta -deepbrar0001 #indianapp
42cd9c56e3cff14f8ca7f117134fb103

ਬਰਾੜ ਸਿਮਰਨ

ਜੋ ਚੌਥੇ ਦਿਨੋ ਭੇਜੇ ਬਾਪੂ ਨੂੰ ਪੰਚਾਇਤ ਵਿੱਚ
ਕੀ ਅਚਾਰ ਪਾਉਣਾ ਤੇਰੀ ਐਹੋ ਜੀ ਗਰੁੱਪ ਬਾਜ਼ੀ ਦਾ
ਬਰਾੜਾ ਭਾਈਚਾਰੇ ਨਾਲ ਰਹਿਣਾ ਚਾਹੀਦਾ
ਨਈ ਤਾਂ ਪੰਗਾ ਈ ਹੁੰਦਾ ਪਿੰਡ ਚ ਸ਼ਰੀਕੇ ਬਾਜ਼ੀ ਦਾ
ਚੱਲ ਪਵੇ ਕੇਸ ਤਾਂ ਢੇਰੀ ਆਪਣੀ ਹੀ ਵਿਕਦੀ
ਭੋਰਾ ਵਾਲ ਨਹੀਂ ਵਿੰਗਾ ਹੁੰਦਾ ਕਿਸੇ ਬਾਹਰੀ ਕਾਜ਼ੀ ਦਾ

ਲਿਖਤ-ਸਿਮਰਨ ਬਰਾੜ
Insta - deepbrar0001 #solitary
42cd9c56e3cff14f8ca7f117134fb103

ਬਰਾੜ ਸਿਮਰਨ

ਅਣਖੀ ਹੀ ਬੰਦੇ ਤੁਰਦੇ ਆ ਬਿਨਾਂ ਝੁਕੇ ਧੌਣ ਤੋਂ
ਮੁੱਲ ਜਿਗਰੇ ਨਾ ਮਿਲਦੇ ਬਈ Amazon  ਤੋਂ

ਮੁੱਕਰ ਜੇ ਕੇਰਾਂ ਕਹਿ ਕੇ ਗੱਲ਼
ਓਹ ਬੰਦਾ ਨਹੀਂ ,ਜ਼ਿੰਦਾ ਲਾਸ਼ ਹੋਣੀ ਆ

ਘਰੇ ਕੰਮ ਛੱਡ ਕੇ, ਜੋ ਸ਼ਹਿਰ ਜਾਨਾ ਗੇੜੀ ਲਾਉਣ ਨੂੰ
ਬੇਬੇ ਤੇਰੀ ਵੀ ਵੀਰੇ ਦਿਲੋਂ ਤਾਂ ਨਿਰਾਸ਼ ਹੋਣੀ ਆ

ਮੂੰਹੋ ਮੰਗੇ ਪੈਸੇ ਦੇ ਕੇ ਤੋਰਦੇ ਆ ਮਾਪੇ  ਮਿੱਤਰਾ
ਯਾਦ ਰੱਖੀਂ ਤੈਥੋਂ ਓਹਨਾਂ ਨੂੰ ਵੀ  ਕੋਈ ਆਸ ਹੋਣੀ ਆ

ਲਿਖਤ-ਸਿਮਰਨ ਬਰਾੜ
Insta ~deepbrar0001 #sunrays  shayeristic sad girl  ਬੁਰਜਵਾਲੀਆ Navneet Kaur Lovely Kour Karmjeet brar

#sunrays shayeristic sad girl ਬੁਰਜਵਾਲੀਆ Navneet Kaur Lovely Kour Karmjeet brar #ਵਿਚਾਰ

loader
Home
Explore
Events
Notification
Profile