Nojoto: Largest Storytelling Platform

ੲਿੱਕ ਤੇ ਰਾਹ ਖ਼ੁਦਾ ਦਾ, ੲਿੱਕ ਮਿਹਬੂਬ ਦੇ ਵੱਲ ਨੂੰ ਜਾਵੇ ।

ੲਿੱਕ ਤੇ ਰਾਹ ਖ਼ੁਦਾ ਦਾ,
ੲਿੱਕ ਮਿਹਬੂਬ ਦੇ ਵੱਲ ਨੂੰ ਜਾਵੇ ।
ਮੈਂ ਕਮਲੀ ਦੀ ਸੁਰਤ ਗਵਾਚੀ,
ਮੈਨੂੰ ਖ਼ੁਦਾ ਨਜ਼ਰ ਨਾ ਅਾਵੇ ।

- ਰੂਹ
ੲਿੱਕ ਤੇ ਰਾਹ ਖ਼ੁਦਾ ਦਾ,
ੲਿੱਕ ਮਿਹਬੂਬ ਦੇ ਵੱਲ ਨੂੰ ਜਾਵੇ ।
ਮੈਂ ਕਮਲੀ ਦੀ ਸੁਰਤ ਗਵਾਚੀ,
ਮੈਨੂੰ ਖ਼ੁਦਾ ਨਜ਼ਰ ਨਾ ਅਾਵੇ ।

- ਰੂਹ
rooh1738700741977

Rooh

New Creator