Nojoto: Largest Storytelling Platform

ਜੇਬ ਵਿੱਚ ਖੜਕ ਰਹੇ ਪੈਸੇ ਦੌਰ ਦਰਸ਼ਾਉਂਦੇ ਸੀ। ਹੁਣ ਨਾ ਓਹ ਦ

ਜੇਬ ਵਿੱਚ ਖੜਕ ਰਹੇ ਪੈਸੇ ਦੌਰ ਦਰਸ਼ਾਉਂਦੇ ਸੀ।
ਹੁਣ ਨਾ ਓਹ ਦੌਰ ਹੈ ਨਾ ਜੇਬ ਵਿੱਚ ਖੜਕਣ।
ਦੌਰ ਬਦਲ ਚੁੱਕਾ ਹੈ।

©preetkatib #ਪੈਸੇ
ਜੇਬ ਵਿੱਚ ਖੜਕ ਰਹੇ ਪੈਸੇ ਦੌਰ ਦਰਸ਼ਾਉਂਦੇ ਸੀ।
ਹੁਣ ਨਾ ਓਹ ਦੌਰ ਹੈ ਨਾ ਜੇਬ ਵਿੱਚ ਖੜਕਣ।
ਦੌਰ ਬਦਲ ਚੁੱਕਾ ਹੈ।

©preetkatib #ਪੈਸੇ

#ਪੈਸੇ #Shayari