Nojoto: Largest Storytelling Platform

ਚੰਗੇ ਮਾੜੇ ਦਿਨ ਲਿਖਦਾ ਹਾਂ ਥੱਕ ਜਾਵਾਂ ਤੇ ਸ਼ਾਮ ਲਿਖਾਂ ਕ

ਚੰਗੇ ਮਾੜੇ ਦਿਨ ਲਿਖਦਾ ਹਾਂ
ਥੱਕ ਜਾਵਾਂ ਤੇ ਸ਼ਾਮ ਲਿਖਾਂ

ਕਦੇ ਕਦੇ ਮੇਰਾ ਦਿਲ ਕਰਦਾ ਐ
ਗ਼ਜ਼ਲ ਕੋਈ ਤੇਰੇ ਨਾਮ ਲਿਖਾਂ

ਅਕਸਰ ਸਿਫ਼ਤਾਂ ਲਿਖਦਾ ਹਾਂ ਮੈਂ
ਗੁੱਸੇ ਗਿਲੇ ਤਮਾਮ ਲਿਖਾਂ

ਤੂੰ ਤੇ ਸਮਝਾਂ ਵਿੱਚ ਨਹੀਂ ਪੈਂਦਾ
ਕਿਹੜੇ ਚੱਬ ਬਦਾਮ ਲਿਖਾਂ

ਆਸ਼ਿਕ ਮਰਜ਼ਾਂ ਨਾਲ ਨਹੀਂ ਮਰਦੇ
ਫੇਰ ਵੀ ਹਾਲ ਕਲਾਮ ਲਿਖਾਂ

ਸੁੱਕੀ ਖੰਘਣੀ ਲਿਖਦਾ ਲਿਖਦਾ
ਖੌਰੇ ਕਦੋਂ ਜੁਕਾਮ ਲਿਖਾਂ

©jittu sekhon #alone  no love no tension image Sushant Singh Rajput good morning love images
ਚੰਗੇ ਮਾੜੇ ਦਿਨ ਲਿਖਦਾ ਹਾਂ
ਥੱਕ ਜਾਵਾਂ ਤੇ ਸ਼ਾਮ ਲਿਖਾਂ

ਕਦੇ ਕਦੇ ਮੇਰਾ ਦਿਲ ਕਰਦਾ ਐ
ਗ਼ਜ਼ਲ ਕੋਈ ਤੇਰੇ ਨਾਮ ਲਿਖਾਂ

ਅਕਸਰ ਸਿਫ਼ਤਾਂ ਲਿਖਦਾ ਹਾਂ ਮੈਂ
ਗੁੱਸੇ ਗਿਲੇ ਤਮਾਮ ਲਿਖਾਂ

ਤੂੰ ਤੇ ਸਮਝਾਂ ਵਿੱਚ ਨਹੀਂ ਪੈਂਦਾ
ਕਿਹੜੇ ਚੱਬ ਬਦਾਮ ਲਿਖਾਂ

ਆਸ਼ਿਕ ਮਰਜ਼ਾਂ ਨਾਲ ਨਹੀਂ ਮਰਦੇ
ਫੇਰ ਵੀ ਹਾਲ ਕਲਾਮ ਲਿਖਾਂ

ਸੁੱਕੀ ਖੰਘਣੀ ਲਿਖਦਾ ਲਿਖਦਾ
ਖੌਰੇ ਕਦੋਂ ਜੁਕਾਮ ਲਿਖਾਂ

©jittu sekhon #alone  no love no tension image Sushant Singh Rajput good morning love images
jaspreetsekhon6367

jittu sekhon

New Creator