ਨਾਮ ਕਮਾਉਣੇ ਜੱਗ ਤੇ ਬੜੇ ਔਖੇ ਹੁੰਦੇ ਨੇ ਇਸ਼ਕ ਦੇ ਨਾਮ ਤੇ ਅੱਜ ਕੱਲ ਬਸ ਧੋਖੇ ਹੁੰਦੇ ਨੇ ਤੂੰ ਧੋਖੇਬਾਜ਼ਾਂ ਦੀ ਗਿਣਤੀ ਵਿੱਚ ਯਾਰਾ ਨਾਮ ਪਵਾ ਵੀਂ ਨਾ ਭੁੱਲ ਕੇ ਵੀ ਤੂੰ ਕਦੇ ਕਿਸੇ ਨਾਲ਼ ਦਿਲ ਜੇਹਾ ਲਾਵੀਂ ਨਾ ©Anonymous #namkmaouna #walkingalone