Nojoto: Largest Storytelling Platform

ਕਿੰਨਾ ਸੋਹਣਾ ਸੀ ਨਾ ਓਹ ਬਚਪਨ ਵਾਲਾ ਵੇਲਾ, ਜਦੋਂ ਗਰਮੀ ਦੀ

ਕਿੰਨਾ ਸੋਹਣਾ ਸੀ ਨਾ ਓਹ ਬਚਪਨ ਵਾਲਾ ਵੇਲਾ,
 ਜਦੋਂ ਗਰਮੀ ਦੀਆਂ ਛੁੱਟੀਆਂ ਹੁੰਦਿਆਂ ਸਾਰ  ਨਾਨਕੇ ਭੱਜ ਜਾਇਆ ਕਰਦੇ ਸੀ ,
ਜਾਂਦੇ ਤੇ ਛੁੱਟੀਆਂ ਪੈਣ ਤੇ ਸੀ ਪਰ ਕਿੰਨੇ ਕਿੰਨੇ ਦਿਨ ਪਹਿਲਾਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰਦੇ ਸੀ , #ਨਾਨਕੇ #feelings #shayri #emotions #nankaghar