Nojoto: Largest Storytelling Platform

ਮਿਹਨਤ ਕਰਦਾ ਜਾਈ ਘਬਰਾਈ ਨਾ ਮੰਜਲ ਵੀ ਜਰੂਰੁ ਆਏਗੀ ਬਹ

ਮਿਹਨਤ ਕਰਦਾ ਜਾਈ ਘਬਰਾਈ ਨਾ
     ਮੰਜਲ ਵੀ ਜਰੂਰੁ ਆਏਗੀ ਬਹੁਤਾ ਇੰਤਜ਼ਾਰ ਕਰਾਈ ਨਾ
ਜਿੱਤ ਮਿਲ ਜਾਵੇ ਤਾਂ ਸ਼ੋਰ ਤੂੰ ਮਚਾਈ ਨਾ
ਹਾਰ ਵੀ ਮਿਲੇ ਤਾਂ ਦੁੱਖ ਨਾਲ ਨਵਾਜੀ ਨਾ
ਖੁਸ਼ ਰਹੀ ਤੇ ਖੁਸ਼ ਸਾਰਿਆਂ ਨੂੰ ਰੱਖੀ
ਪਹਿਲੀ ਕਾਮਯਾਬੀ ਤੇ ਹੀ ਹੰਕਾਰੀ ਹੋ ਜਾਈ ਨਾ
 ਹਾਰ ਜਿੱਤ ਨੂੰ ਬਰਾਬਰ ਸਮਝੀ
ਜਿੱਤ ਨਾਲ ਜ਼ਿਆਦਾ ਮੋਹ ਲਾਈ ਨਾ
               ਸ਼ਿਵਮ ਲਿਖਾਰੀ
ਮਿਹਨਤ ਕਰਦਾ ਜਾਈ ਘਬਰਾਈ ਨਾ
     ਮੰਜਲ ਵੀ ਜਰੂਰੁ ਆਏਗੀ ਬਹੁਤਾ ਇੰਤਜ਼ਾਰ ਕਰਾਈ ਨਾ
ਜਿੱਤ ਮਿਲ ਜਾਵੇ ਤਾਂ ਸ਼ੋਰ ਤੂੰ ਮਚਾਈ ਨਾ
ਹਾਰ ਵੀ ਮਿਲੇ ਤਾਂ ਦੁੱਖ ਨਾਲ ਨਵਾਜੀ ਨਾ
ਖੁਸ਼ ਰਹੀ ਤੇ ਖੁਸ਼ ਸਾਰਿਆਂ ਨੂੰ ਰੱਖੀ
ਪਹਿਲੀ ਕਾਮਯਾਬੀ ਤੇ ਹੀ ਹੰਕਾਰੀ ਹੋ ਜਾਈ ਨਾ
 ਹਾਰ ਜਿੱਤ ਨੂੰ ਬਰਾਬਰ ਸਮਝੀ
ਜਿੱਤ ਨਾਲ ਜ਼ਿਆਦਾ ਮੋਹ ਲਾਈ ਨਾ
               ਸ਼ਿਵਮ ਲਿਖਾਰੀ