Nojoto: Largest Storytelling Platform

ਰੋਗ ਇਸ਼ਕ ਅਵੱਲਾ ਮੈਨੂੰ ਕਰ ਦਿੱਤਾ ਝੱਲਾ ਆ ਲੈ ਉਂਗਲੀ ਚ

ਰੋਗ ਇਸ਼ਕ ਅਵੱਲਾ
 ਮੈਨੂੰ ਕਰ ਦਿੱਤਾ ਝੱਲਾ 
ਆ ਲੈ ਉਂਗਲੀ ਚ ਪਾ ਲੈ
ਨੀ ਤੂੰ ਚਾਂਦੀ ਦਾ ਏ ਛੱਲਾ 
ਸੱਚੀ ਮੈਂ ਤੈਨੂੰ ਦਿਲ ਦੀ ਕਹਾਂ
ਮੈਂ ਤੇਰੇ ਬਿਨਾਂ ਪਲ ਨਾ ਰਹਾਂ

🌹🌹🌹💍🌹🌹🌹
ਸ਼ਾਇਰ ਬਲਜੀਤ ਸਿੰਘ ਮਾਹਲਾ ✍🏻

©Baljit Mahla
  true love

true love #Love

135 Views