Nojoto: Largest Storytelling Platform

By force ਟੋਹ ਟੋਹ ਵੇਖਦੇ

By force      

                    ਟੋਹ ਟੋਹ ਵੇਖਦੇ ਲੋਕ ਜਖਮਾਂ ਨੂੰ 
                  ਅਸੀਂ ਕਿਉਂ ਰੋਈਏ ਬਹਿਕੇ ਕਰਮਾ ਨੂੰ 
                           ਲੇਖ ਦੇ ਹਿਸਾਬ ਨਾਲ  
                      ਪੈਰ ਚ ਮੇਖ ਵੱਜਦੇ ੲੀ ਹੁੰਦੇ ਨੇ 
                             ਜ਼ਿੰਦਗੀ ਦੇ ਵਿੱਚ ਧੱਕੇ 
                               ਤੇ ਕੱਬਡੀ  ਵਿੱਚ ਜੱਫੇ  
                              ਤਾਂ ਲੱਗਦੇ ੲੀ ਹੁੰਦੇ ਨੇ
                                   ਖਾ ਖਾ ਠੁੱਡੇ 
                               ਅਸੀਂ ਤੁਰਨਾ  ਸਿੱਖ ਗੇ  
                               ਚੱਲ ਰਹੇ ਸੀ ਸਿੱਧੇ
                         ਹੁਣ ਅਸੀਂ ਮੁੜਨਾ ਸਿੱਖਗੇ 
                    ਡੁੱਬਦੇ ਡੁੱਬਦੇ ਅਸੀਂ ਤਰਨਾ ਸਿੱਖ ਗੇ
                         ਸਾਗਰ ਤੇ ਚੱਲਦੇ ਜਹਾਜਾਂ ਨੂੰ 
                     ਛੱਲਾੱ ਦੇ ਬੱਕੇ ਤਾਂ ਲੱਗਦੇ ਹੀ ਹੁੰਦੇ ਨੇ
                                  ਜ਼ਿੰਦਗੀ ਵਿੱਚ ਧੱਕੇ 
                  ਤੇ ਕੱਬਡੀ  ਵਿਚ ਜੱਫੇ ਲੱਗਦੇ ੲੀ ਹੁੰਦੇ ਨੇ

                                                  Galoli

©Galoli
  #Missing
galoli3009126462072

Galoli

Bronze Star
New Creator

#Missing

188 Views