Nojoto: Largest Storytelling Platform

ਰਾਤ ਦੀ ਦਹਲੀਜ਼ ਉਤੇ ਜਦੋਂ ਚੰਨ ਤਾਰੇ ਆਉਣ ਖਲੋਂਦੇ ਨੇ ਤੇਰੇ

ਰਾਤ ਦੀ ਦਹਲੀਜ਼ ਉਤੇ
ਜਦੋਂ ਚੰਨ ਤਾਰੇ ਆਉਣ ਖਲੋਂਦੇ ਨੇ
ਤੇਰੇ ਹਿਜ਼ਰ ਦੀਆਂ ਪੀੜਾਂ
ਮੇਨੂੰ ਸੋਣ ਨਹੀਂ ਦੇਦੀਆਂ
ਤੇਰੀਆਂ ਯਾਦਾਂ
ਮੈਨੂੰ ਰੋਣ ਨਹੀਂ ਦੇਦੀਆਂ
ਇੱਕ ਉਮੀਦ ਵਿਚ
ਰਾਤ ਗੁਜਰ ਜਾਂਦੀ ਹੈ
ਕਿ ਆਉਣ ਵਾਲੀ ਸਵੇਰ
ਤੇਰਾ ਕੋਈ ਸੁਨੇਹਾ ਲੈਕੇ ਆਏਗੀ
ਤੇ ਇੱਕ ਸੁਪਨਾ ਮੇਰੀ ਅੱਖਾਂ ਵਿੱਚ
ਮੇਰੇ ਹੰਝੂਆਂ ਨਾਲ ਗਲਵਕੜੀ ਪਾ ਕੇ
ਕਲੋਲਾਂ ਕਰਣ ਲਗ ਪੈਂਦਾ ਹੈ। #poetrylandmark #Raat #dahlij #Punjabi #nojotopunjabi #Yaad #nojotoyaad
ਰਾਤ ਦੀ ਦਹਲੀਜ਼ ਉਤੇ
ਜਦੋਂ ਚੰਨ ਤਾਰੇ ਆਉਣ ਖਲੋਂਦੇ ਨੇ
ਤੇਰੇ ਹਿਜ਼ਰ ਦੀਆਂ ਪੀੜਾਂ
ਮੇਨੂੰ ਸੋਣ ਨਹੀਂ ਦੇਦੀਆਂ
ਤੇਰੀਆਂ ਯਾਦਾਂ
ਮੈਨੂੰ ਰੋਣ ਨਹੀਂ ਦੇਦੀਆਂ
ਇੱਕ ਉਮੀਦ ਵਿਚ
ਰਾਤ ਗੁਜਰ ਜਾਂਦੀ ਹੈ
ਕਿ ਆਉਣ ਵਾਲੀ ਸਵੇਰ
ਤੇਰਾ ਕੋਈ ਸੁਨੇਹਾ ਲੈਕੇ ਆਏਗੀ
ਤੇ ਇੱਕ ਸੁਪਨਾ ਮੇਰੀ ਅੱਖਾਂ ਵਿੱਚ
ਮੇਰੇ ਹੰਝੂਆਂ ਨਾਲ ਗਲਵਕੜੀ ਪਾ ਕੇ
ਕਲੋਲਾਂ ਕਰਣ ਲਗ ਪੈਂਦਾ ਹੈ। #poetrylandmark #Raat #dahlij #Punjabi #nojotopunjabi #Yaad #nojotoyaad