Nojoto: Largest Storytelling Platform

ਅਸੀ ਗਰੀਬੜੇ ਦਿਲਾ ਉਹਦੇ ਪਿੱਛੇ ਐਂਵੇਂ ਈ ਗੇੜੇ ਮਾਰੀ ਗਏ ਮ

ਅਸੀ ਗਰੀਬੜੇ ਦਿਲਾ ਉਹਦੇ ਪਿੱਛੇ
 ਐਂਵੇਂ ਈ ਗੇੜੇ ਮਾਰੀ ਗਏ
ਮਿੰਟ ਨਾਂ ਲੱਗਿਆ ਉਹਨੂੰ
 ਅੱਜ ਕਿਸੇ ਦੀ ਗੱਡੀ ਵਿੱਚ ਵੜਨੇ ਲਈ
ਰਸ਼ਪਾਲ ਕਿਸੇ ਨੂੰ ਪਾਉਂਣ ਲਈ 
ਹੂਣ ਸੱਚੇ ਦਿਲ ਦੀ ਲੋੜ ਨਹੀਂ
ਅੱਜ ਕੱਲ ਜੇਭ ਚ ਪੈਸਾ ਚਾਹੀਦੈ
ਪਿਆਰ ਕਰਨੇ ਲਈ
Rashi Rashpal virk #ਸ਼ਾਇਰੀ#ਗੀਤ#ਕਹਾਣੀ#ਕਵਿਤਾ#status#ਸਟੇਟਸ#shayri#poem#status#song#
ਅਸੀ ਗਰੀਬੜੇ ਦਿਲਾ ਉਹਦੇ ਪਿੱਛੇ
 ਐਂਵੇਂ ਈ ਗੇੜੇ ਮਾਰੀ ਗਏ
ਮਿੰਟ ਨਾਂ ਲੱਗਿਆ ਉਹਨੂੰ
 ਅੱਜ ਕਿਸੇ ਦੀ ਗੱਡੀ ਵਿੱਚ ਵੜਨੇ ਲਈ
ਰਸ਼ਪਾਲ ਕਿਸੇ ਨੂੰ ਪਾਉਂਣ ਲਈ 
ਹੂਣ ਸੱਚੇ ਦਿਲ ਦੀ ਲੋੜ ਨਹੀਂ
ਅੱਜ ਕੱਲ ਜੇਭ ਚ ਪੈਸਾ ਚਾਹੀਦੈ
ਪਿਆਰ ਕਰਨੇ ਲਈ
Rashi Rashpal virk #ਸ਼ਾਇਰੀ#ਗੀਤ#ਕਹਾਣੀ#ਕਵਿਤਾ#status#ਸਟੇਟਸ#shayri#poem#status#song#