Nojoto: Largest Storytelling Platform

ਜਾ ਉਹ ਮੂਰਤ ਹੈ ਸੰਗਮਰਮਰ ਦੀ ਜਾ ਫਿਰ ਅਰਸ਼ੋ ਉਤਰੀ ਹੂਰ ਕੋਈ

ਜਾ ਉਹ ਮੂਰਤ ਹੈ ਸੰਗਮਰਮਰ ਦੀ ਜਾ ਫਿਰ ਅਰਸ਼ੋ ਉਤਰੀ ਹੂਰ  ਕੋਈ ।
ਜਾ ਫਿਰ ਸਜਰੇ ਸੋਹਣ ਮਹੀਨੇ ਚ ਅਬਰੋ ਵਰਦੀ  ਪੁਰ  ਕੋਈ ।
ਜਾ ਫਿਰ ਬਾਗਾਂ ਚ ਨਚਦੀ ਮੋਰਨੀ ਜਾ ਫਿਰ ਕਿਸੇ  ਕੋਯਲ ਦੀ ਕੂਕ  ਕੋਈ ।
ਜਾ ਫਿਰ ਬਦਲੋਟੀ ਸ਼ਿਵ ਦੀ ਜੋ ਪਹਾੜੀ ਮੀਹ ਬਰਸੋਂਧੀ
 ਜਾ ਫਿਰ ਕਾਲੀ ਰਾਤ ਤੋ ਬਾਅਦ ਚੜਦੀ ਭੌਰ ਕੋਈ ।
ਜਾ ਫਿਰ ਚਿੱਟਾ ਮੋਤੀ ਜੋ ਹੰਸ ਨੇ ਚੁਜ਼ ਚ ਫੜਿਆ 
ਜਾ ਫਿਰ ਬੇਸ਼ਕੀਮਤੀ ਕੋਹਿਨੂਰ ਕੋਈ ।
ਜਾ ਫਿਰ ਮੈਨਿਕਾ ਇੰਦਰ ਦੀ ਜਾ ਫਿਰ ਚੰਨ ਦਾ ਨੂਰ ਕੋਈ ।
ਜਾ ਫਿਰ ਬੁਟੀਆ ਚੋ ਚੰਦਨ ਜਾ ਫਿਰ ਮੇਹਕਿਲਾ ਕਪੂਰ ਕੋਈ ।
ਕਿ ਤੁਲਨਾ ਓਹਦੀ ਸੂਰਤ ਦੀ ਰਬ ਨੇ ਮੂਰਤ ਘੜੀ ਨਾ ਹੋਰ ਕੋਈ ।
ਦਿਲ ਚੰਦਰਾ ਅਸੀ ਤਾ ਦੇ ਬੈਠੇ ਓਹੀ ਇਜਹਾਰ ਨੀ ਕਰਦੀ ਕਿ ਪਤਾ ਕੌੜੇ ਕੀਨੀ ਮਜ਼ਬੂਰ  ਕੋਈ ।
 ਕਿ ਪਤਾ ਕੌੜੇ ਕੀਨੀ ਮਜ਼ਬੂਰ  ਕੋਈ ।
ਜਾ ਓਹ ਮੂਰਤ ਸੰਗਮਰਮਰ ਦੀ,,,,,,,, #hoorkoi